Sliderपंजाब

ਜ਼ਿਲ੍ਹਾ ਬਾਰ ਐਸੋਸੀਏਸ਼ਨ ਜਲੰਧਰ ਦੇ ਅਗਲੇ ਮਹੀਨੇ ਨਵੀਂ ਕਾਰਜ਼ਕਾਰੀ ਕਮੇਟੀ ਦੀਆਂ

ਜ਼ਿਲ੍ਹਾ ਬਾਰ ਐਸੋਸੀਏਸ਼ਨ ਜਲੰਧਰ ਦੇ ਅਗਲੇ ਮਹੀਨੇ ਨਵੀਂ ਕਾਰਜ਼ਕਾਰੀ ਕਮੇਟੀ ਦੀਆਂ ਹੋਣ ਜਾ ਰਹੀਆਂ ਚੋਣਾਂ ਦੇ ਸੰਬੰਧ ਵਿਚ ਰਿਟਰਨਿੰਗ ਅਧਿਕਾਰੀ ਸਾਹਿਬਾਨ ਦੀ ਇੱਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਆਉਣ ਵਾਲੀਆਂ ਚੋਣਾਂ ਦੀ ਮਿਤੀ ਅਤੇ ਨਾਮਜ਼ਦਗੀ ਕਾਗਜ਼ ਭਰਨ ਅਤੇ ਵਾਪਸ ਲੈਣ ਦੀ ਮਿਤੀ ਤੈਅ ਕੀਤੀ ਗਈ. ਜ਼ਿਕਰਯੋਗ ਹੈ ਕਿ ਇਹ ਚੋਣਾਂ ਹਰ ਸਾਲ ਵਕੀਲ ਸਾਹਿਬਾਨ ਦੀ ਨਵੀਂ ਗਠਿਤ ਕਮੇਟੀ ਚੋਣਾਂ ਰਾਹੀਂ ਬਣਦੀ ਹੈ. ਕਮੇਟੀ ਦੇ ਰਿਟਰਨਿੰਗ ਅਧਿਕਾਰੀ ਜਿਸ ਵਿਚ ਕਿ ਬੀ ਐਸ ਲਕੀ ਸੰਜੀਵ ਬਾਂਸਲ ਰਾਜੀਵ ਕੋਹਲੀ ਸਤਨਾਮ ਸਿੰਘ ਹੁੰਦਲ ਮਧੂ ਰਚਨਾ ਤੇਜਿੰਦਰ ਧਾਲੀਵਾਲ ਔ ਪੀ ਕੰਗਣੀਵਾਲ ਜੀ ਐਲ ਗਗਨੇਜਾ ਨੇ ਚੋਣਾਂ ਦੀ ਮਿਤੀ 11.9.2026 ਦੇ ਲਈ ਨਾਮਜ਼ਦਗੀ ਲਈ 2.9.2026 ਅਤੇ 3.9.2026 ਨਾਮਜ਼ਦਗੀ ਕਾਗਜ਼ ਵਾਪਸ ਲੈਣ ਦੀ ਮਿਤੀ 5.9.2026 ਹੈ. ਰਿਟਰਨਿੰਗ ਅਧਿਕਾਰੀਆਂ ਨੇ ਕਿਹਾ ਕਿ 3500 ਦੇ ਕਰੀਬ ਵਕੀਲ ਸਾਹਿਬਾਨ ਦੀਆਂ ਵੋਟਾਂ ਦੀ ਸੂਚੀ ਤਿਆਰ ਹੋਈ ਹੈ

Related Articles

Back to top button