Sliderपंजाब

ਸੋਮਵਾਰ 22 ਅਪ੍ਰੈਲ ਨੂੰ ਆਮ ਆਦਮੀ ਪਾਰਟੀ ਦੇ ਜਲੰਧਰ ਲੋਕ ਸਭਾ ਉਮੀਦਵਾਰ ਪਵਨ ਕੁਮਾਰ ਟੀਨੂੰ ਨੇ ਕੀਤੀ ਵਾਤਾਵਰਣ ਪ੍ਰੇਮੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵਾਲ਼ ਨਾਲ ਕੀਤੀ ਮੁਲਾਕਾਤ

ਸੋਮਵਾਰ 22 ਅਪ੍ਰੈਲ ਨੂੰ ਆਮ ਆਦਮੀ ਪਾਰਟੀ ਦੇ ਜਲੰਧਰ ਲੋਕ ਸਭਾ ਉਮੀਦਵਾਰ ਪਵਨ ਕੁਮਾਰ ਟੀਨੂੰ ਨੇ ਕੀਤੀ ਵਾਤਾਵਰਣ ਪ੍ਰੇਮੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵਾਲ਼ ਨਾਲ ਕੀਤੀ ਮੁਲਾਕਾਤ ।ਇਸ ਮੌਕੇ ਲੋਕ ਸਭਾ ਚੋਣਾਂ ਦੇ ਸੰਬੰਧ ਵਿੱਚ ਵਿਚਾਰ ਚਰਚਾ ਕੀਤੀ ਗਈ।
ਸੰਤ ਸੀਚੇਵਾਲ ਨੇ ਕਿਹਾ ਕਿ ਜਿਵੇਂ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਬਹੁਮਤ ਨਾਲਜਲੰਧਰ ਵਿੱਚੋ ਜਿੱਤੀ ਸੀ ਇਸੇ ਤਰ੍ਹਾਂ 2024 ਲੋਕਾ ਸਭਾ ਚੋਣਾਂ ਵਿੱਚ ਵੀ ਜਿੱਤ ਪ੍ਰਾਪਤ ਕਰੇਗੀ ਲੋਕ ਸੀ ਐੱਮ ਭਗਵੰਤ ਸਿੰਘ ਮਾਨ ਜੀ ਦੇ ਕੰਮਾਂ ਨੂੰ ਵੋਟ ਦੇਣਗੇ। ਇਸ ਮੌਕੇ ਓਹਨਾ ਦੇ ਨਾਲ ਪਾਲ ਸਿੰਘ ਨੌਲੀ,ਬਾਬਾ ਸੋਹਣ ਸਿੰਘ ਸੂਦ, ਹਰਭਜਨ ਸਿੰਘ, ਵਿਜੇ ਪਾਲ ਯਾਦਵ, ਅਮਰੀਕ ਸੰਧੂ, ਜੋਗਾ ਸਿੰਘ, ਗੁਰਮੀਤ ਸਿੰਘ, ਪ੍ਰਭਦਿਆਲ ਰਾਮਪੁਰ ।

Related Articles

Back to top button