पंजाबशिक्षा और संस्कृति

ਜ਼ਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਸਰੀ ਰਾਜਿੰਦਰ ਬੇਰੀ ਜੀ ਦੀ ਅਗਵਾਈ ਹੋਠ pspcl ਜਲੰਧਰ ਦੇ ਚੀਫ ਇੰਜੀਨੀਅਰ ਸਾਹਿਬ ਜੀ ਨੂੰ ਇਕ ਮੰਗ ਪੱਤਰ ਦਿੱਤਾ ਗਿਆ ਇਸ ਮੌਕੇ ਨਾਲ ਮਜੂਦ ਰਹੇ ਕੌਸਲਰ ਅਤਜਿੱਲਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਉਪ ਪ੍ਰਧਾਨ ਸ੍ਰੀ ਸ਼ੈਰੀ ਚੱਢਾ ਜੀ ਅਤੇ ਰੈਛਕ ਬਾਜ਼ਾਰ ਅਤੇ ਸ਼ੇਖਾ ਬਾਜ਼ਾਰ ਦੇ ਦੁਕਾਨਦਾਰ ਸਾਹਿਬਾਨ ਹਰੀਸ਼ ਚੱਢਾ , ਸੁਰਿੰਦਰ ਭੰਡਾਰੀ ,ਲਕੀ ,ਅਸ਼ੋਕ ਬੰਟੀ ਅਤੇ ਸੇਵਾ ਰਾਮ ਆਦਿ |

ਜੱਜ ਮਿਤੀ 02/09/2024 ਨੂੰ ਜ਼ਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਸਰੀ ਰਾਜਿੰਦਰ

ਬੇਰੀ ਜੀ ਦੀ ਅਗਵਾਈ ਹੋਠ pspcl ਜਲੰਧਰ ਦੇ ਚੀਫ ਇੰਜੀਨੀਅਰ ਸਾਹਿਬ ਜੀ ਨੂੰ

ਇਕ ਮੰਗ ਪੱਤਰ ਦਿੱਤਾ ਗਿਆ ਇਸ ਮੌਕੇ ਨਾਲ ਮਜੂਦ ਰਹੇ ਕੌਸਲਰ ਅਤਜਿੱਲਹਾ ਕਾਂਗਰਸ

ਕਮੇਟੀ ਸ਼ਹਿਰੀ ਦੇ ਉਪ ਪ੍ਰਧਾਨ ਸ੍ਰੀ ਸ਼ੈਰੀ ਚੱਢਾ ਜੀ ਅਤੇ ਰੈਛਕ ਬਾਜ਼ਾਰ ਅਤੇ ਸ਼ੇਖਾ

ਬਾਜ਼ਾਰ ਦੇ ਦੁਕਾਨਦਾਰ ਸਾਹਿਬਾਨ ਹਰੀਸ਼ ਚੱਢਾ , ਸੁਰਿੰਦਰ ਭੰਡਾਰੀ ,ਲਕੀ ,ਅਸ਼ੋਕ ਬੰਟੀ

ਅਤੇ ਸੇਵਾ ਰਾਮ ਆਦਿ | ਇਸ ਮੰਗ ਪੱਤਰ ਵਿਚ ਜਲੰਧਰ ਦੇ ਰੈਛਕ ਬਾਜ਼ਾਰ ਤੋਂ ਸ਼ੇਖਾਂ

ਬਾਜ਼ਾਰ ਚ ਲਟਕ ਰਰੀਆਂ ਹਾਈ ਵੋਲਟੇਜ ਤਾਰਾਂ ਨੂੰ ਹਟਾਉਣ ਲਈ ਲਗਭਗ 2 5 ਕਰੋੜ

ਦਾ ਕੰਮ ਕਾਂਗਰਸ ਸਰਕਾਰ ਵੇਲੇ ਗਰਾਂਟ ਨਾਲ ਪਾਸ ਹੋਇਆ ਸੀ ਉਸ ਵਿੱਚੋ 50 % ਕੰਮ

ਹੋਇਆ ਸੀ ਬਾਕੀ ਲਟਕ ਗਿਆ ਸੀ ਇਹਨਾਂ ਬਾਜ਼ਾਰਾਂ ਚ ਇਕਲੇ ਐਤਵਾਰ ਨੂੰ ਹੀ ਨਹੀਂ

ਬਲਕਿ ਹਰ ਰੋਜ ਭੀੜ ਦਾ ਮੰਜਰ ਦੇਖਣ ਨੂੰ ਮਿਲਦਾ ਹੈ , ਇਹਨਾਂ ਲਟਕ ਦੀਆਂ ਤਾਰਾਂ

ਕਾਰਏ ਪਹਿਲਾ ਵੀ ਕਈ ਵਾਰੀ ਹਾਦਸੇ ਹੋ ਚੁਕੇ ਹਨ ਜਿਸ ਨਾਲ ਮਾਲੀ ਅਤੇ ਜਾਨੀ

ਨੁਕਸਾਨ ਹੋ ਚੁੱਕਾ ਹੈ । ਇਸ ਮੰਗ ਪੱਤਰ ਰਹੀ pspcl ਨੂੰ ਪੁਰ ਜ਼ੋਰ ਅਪੀਲ ਕੀਤੀ ਗਈ

ਹੈ ਕਿ ਜਲਦ ਤੋਂ ਜਲਦ ਇਹ ਹਾਈ ਵੋਲਟੇਜ ਤਾਰਾਂ ਨੂੰ ਹਟਾਉਂਣ ਦਾ ਕੰਮ ਪੂਰਾ ਕੀਤਾ

ਜਾਵੇ ਤਾ ਜੋ ਉਥੇ ਦੇ ਦੁਕਾਨਦਾਰਾਂ ਅਤੇ ਵਸਨੀਕਾਂ ਨੂੰ ਇਸ ਖ਼ਤਰੇ ਤੋਂ ਨਿ

ਯਾਤ ਮਿਲ ਸਕੇ |

 

Related Articles

Back to top button