ਗਰਮੀਆਂ ਦੀਆਂ ਛੁੱਟੀਆਂ ਕਰਕੇ ਸਕੂਟਰ ਮਾਰਕੀਟ ਦੀਆਂ ਦੁਕਾਨਾਂ 25,26,27,28,ਜੂਨ ਨੂੰ ਬੰਦ ਰਹਿਣਗੀਆਂ ਜਲੰਧਰ ਟੂ ਵੀਲਰ ਡੀਲਰ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਦੀ ਇਕ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਤਜਿੰਦਰ ਸਿੰਘ ਪਰਦੇਸੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਹੋਰਨਾਂ ਗੱਲਾਂ ਤੋਂ ਇਲਾਵਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਗਲਮਿਆਂ ਦੀਆਂ ਛੁੱਟੀਆਂ 25, ਜੂਨ ਤੋਂ 28ਜੂਨ ਤਕ ਕਰਨ ਦਾ ਫੈਸਲਾ ਕੀਤਾ ਇਸ ਮੌਕੇ ਤੇ ਪਰਧਾਨ ਤਜਿੰਦਰ ਸਿੰਘ ਪਰਦੇਸੀ ਨੇ ਸਕੂਟਰ ਮੋਟਰ ਸਾਇਕਲ ਲੈਣ ਵਾਲ਼ੇ ਗਾਹਕਾਂ ਨੂੰ ਬੇਨਤੀ ਕੀਤੀ ਕਿ ਉਹ ਅਗਰ ਵ੍ਹੀਕਲ ਲੈਣਾ ਜਾ ਵੇਚਣਾ ਚਾਹੁੰਦੇ ਹਨ ਤਾਂ ਉਹ 25,ਜੂਨ ਤੋਂ ਪਹਿਲਾਂ ਜਾ 28ਜੂਨ ਤੋਂ ਬਾਅਦ ਮਾਰਕੀਟ ਵਿੱਚ ਆਉਣ ਤਾ ਕਿ ਕਿਸੇ ਕਿਸਮ ਦੀ ਕੋਈ ਪਰੇਸਾਨੀ ਨੇ ਹੋਵੇ ਓਹਨਾ ਦਸਿਆ ਕਿ 29ਜੂਨ ਤੋਂ ਦੁਕਾਨਾਂ ਆਮ ਵਾਂਗ ਖੁੱਲ੍ਹਣਗੀਆਂ ਇਸ ਮੌਕੇ ਹਰਪ੍ਰੀਤ ਸਿੰਘ ਨੀਟੂ ਮਨਦੀਪ ਸਿੰਘ ਬੱਲੁ ਮਨਪ੍ਰੀਤ ਸਿੰਘ ਬਿੰਦਰਾ ਅਰਵਿੰਦ ਕੁਮਾਰ ਅਮਲੈਸ਼ ਕੁਮਾਰ ਸੁਰੇਸ਼ ਕੁਮਾਰ ਕਾਲਰਾਅਤੇ ਰਾਘਵ ਹਾਜਰ ਸਨ