Sliderपंजाब

SGPC ਪ੍ਰਧਾਨ ਹਰਜਿੰਦਰ ਧਾਮੀ ਨੂੰ ਪੰਜ ਪਿਆਰਿਆਂ ਨੇ ਸੁਣਾਈ ਧਾਰਮਿਕ ਸਜ਼ਾ

ਚੰਡੀਗੜ੍ਹ: ਪੰਜ ਪਿਆਰਿਆਂ ਦੇ ਵਲੋਂ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਹੈ। ਸਜ਼ਾ ਦੇ ਵਿਚ ਇਕ ਘੰਟਾ ਭਾਂਡੇ ਮਾਜਣਾ ਅਤੇ ਜੋੜੇ ਸਾਫ਼ ਕਰਨਾ ਸ਼ਾਮਲ ਹੈ।

Related Articles

Back to top button