Sliderपंजाब

ਸ੍ਰੀ ਵਿਪਨ ਸਭਰਵਾਲ ਦੇ ਨਾਲ ਸ੍ਰੀ ਜਤਿੰਦਰ ਨਿੱਕਾ ਰਾਜੂ ਕੁਮਾਰ ਸ੍ਰੀ ਸੁਰਿੰਦਰ ਕੁਮਾਰ ਸੱਭਰਵਾਲ ਅਤੇ ਹੋਰ ਆਗੂ ਮੌਜੂਦ ਰਹੇ

ਭਗਵਾਨ ਵਾਲਮੀਕੀ ਉਤਸਵ ਕਮੇਟੀ ਵੱਲੋਂ ਸ਼ੋਭਾ ਯਾਤਰਾ ਤੇ ਪ੍ਰਗਟ ਦਿਵਸ ਦੇ ਸੰਬੰਧ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਨੂੰ ਦਿੱਤਾ ਗਿਆ ਸੱਦਾ ਪੱਤਰ ਇਸ ਮੌਕੇ ਤੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਵਿਪਨ ਸਬਰਵਾਲ ਨੇ ਆਪਣੇ ਸਾਥੀਆਂ ਸਮੇਤ ਸਰਦਾਰ ਭਾਟੀਆ ਨੂੰ ਨਿਕਾਲੀ ਜਾਣ ਵਾਲੀ 16 ਅਕਤੂਬਰ ਦੀ ਸ਼ੋਭਾ ਯਾਤਰਾ ਅਤੇ 17 ਅਕਤੂਬਰ ਦੇ ਪ੍ਰਗਟ ਦਿਵਸ ਦੇ ਸਬੰਧ ਵਿੱਚ ਸੱਦਾ ਪੱਤਰ ਭੇਟ ਕੀਤਾ

Related Articles

Back to top button