Sliderपंजाब

ਸਿਡਨੀ ‘ਚ ਹੋਇਆ 19ਵਾਂ “ਮੇਲਾ ਧੀਆਂ ਦਾ” ਸੁਪਰ ਡੁਪਰ ਗਿਆ

ਜਲੰਧਰ 18 ਮਈ – ਪੰਜਾਬੀ ਮੂਵਮੈਂਟ ਐਸੋਸੀਏਸ਼ਨ ਆਫ ਆਸਟਰੇਲੀਆ ਵੱਲੋਂ 19ਵਾਂ “ਮੇਲਾ ਧੀਆਂ ਦਾ” “Black Town Leisure Centre Stanhope” ਬੜੀ ਧੂਮਧਾਮ ਨਾਲ ਕਰਵਾਇਆ ਗਿਆ। ਮੇਲੇ ਦੀ ਜਾਣਕਾਰੀ ਦਿੰਦੇ ਹੋਏ ਕਮਲਦੀਪ ਕੌਰ ਅਤੇ ਵਰੁਣ ਤਿਵਾੜੀ ਨੇ ਦੱਸਿਆ ਕਿ ਇਸ ਮੇਲੇ ਵਿੱਚ ਦੋ ਸਾਲ ਦੇ ਬੱਚਿਆਂ ਤੋਂ ਲੈ ਕੇ 85 ਸਾਲ ਦੀਆਂ ਬਜ਼ੁਰਗ ਔਰਤਾਂ ਨੇ ਹਿੱਸਾ ਲਿਆ ਅਤੇ ਪੰਜਾਬੀ ਕਲਚਰ ਨਾਲ ਜੁੜੇ ਹਰੇਕ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕੀਤੇ। ਉਨਾਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਮੇਲਾ ਸੁਪਰ ਡੁਪਰ ਹੋਇਆ। ਇਸ ਮੌਕੇ ਤੇ ਕਈ ਉੱਚ ਸਖਸ਼ੀਅਤਾਂ ਵੀ ਹਾਜ਼ਰ ਹੋਈਆਂ ਅਤੇ ਉਨਾਂ ਨੇ ਮੇਲੇ ਦਾ ਖੂਬ ਆਨੰਦ ਮਾਣਿਆ।

Related Articles

Back to top button