पंजाबशिक्षा और संस्कृति

ਐਨ.ਆਰ.ਆਈ ਹਰਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਬੂਟ ਵੰਡੇ

ਫਗਵਾੜਾ (ਸ਼ਿਵ ਕੋੜਾ) ਗੁਰਦੁਆਰਾ ਪ੍ਰਬੰਧਕ ਕਮੇਟੀ ਪਲਾਹੀ ਸਾਹਿਬ ਦੇ ਮੁਢਲੇ ਸਕੱਤਰ ਸਵ : ਪਿਆਰਾ ਸਿੰਘ ਸੱਗੂ ਦੀ ਅਮਰੀਕਾ ਵਸਦੀ ਦੋਹਤਰੀ ਹਰਵਿੰਦਰ ਕੌਰ ਮਾਤਾ ਸੁਖਦੇਵ ਕੌਰ, ਪਿਤਾ ਕਰਤਾਰ ਸਿੰਘ ਸਵ : ਪਿਆਰਾ ਸਿੰਘ ਸੱਗੂ ਦੀ ਯਾਦ ‘ਚ ਸਰਕਾਰੀ ਪ੍ਰਾਇਮਰੀ ਸਕੂਲ ਪਲਾਹੀ ਦੇ ਬੱਚਿਆਂ ਲਈ 150 ਬੂਟ ਵੰਡੇ। ਇਸ ਸਮੇਂ ਸਕੂਲ ਕਮੇਟੀ ਦੇ ਚੈਅਰਮੈਨ ਮਦਨ ਲਾਲ, ਕਰਤਾਰਸਿੰਘ ਸੱਗੂ, ਸੁਖਦੇਵ ਕੌਰ ਸੱਗੂ, ਪ੍ਰਾਇਮਰੀ ਸਕੂਲ ਮੁਖੀ ਰੇਖਾ, ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।

Related Articles

Back to top button