पंजाबशिक्षा और संस्कृति

ਪੀ.ਐਸ.ਐਮ.ਐਸ.ਯੂ. ਪੰਜਾਬ ਵੱਲੋਂ ਮਨਿਸਟੀਰੀਅਲ ਸਟਾਫ ਦੀਆ ਹੱਕੀ ਅਤੇ ਜਾਇਜ ਮੰਗਾ ਨਾ ਮੰਨੇ ਜਾਣ ਦੇ ਰੋਸ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਸ਼ੰਘਰਸ਼ ਦਾ ਐਲਾਨ ਕੀਤਾ ਗਿਆ ਹੈ । ਜਿਸਦੇ ਸਨਮੁੱਖ ਅੱਜ ਮਿਤੀ 28-10-2024 ਨੂੰ ਪੀ.ਐਸ.ਐਮ.ਐਸ.ਯੂ ਜ਼ਿਲ੍ਹਾਂ ਇਕਾਈ ਜਲੰਧਰ ਵੱਲੋਂ ਝੰਡਾ ਮਾਰਚ ਕੀਤਾ ਗਿਆ

ਪੀ.ਐਸ.ਐਮ.ਐਸ.ਯੂ. ਪੰਜਾਬ ਵੱਲੋਂ ਮਨਿਸਟੀਰੀਅਲ ਸਟਾਫ ਦੀਆ ਹੱਕੀ ਅਤੇ ਜਾਇਜ ਮੰਗਾ ਨਾ ਮੰਨੇ ਜਾਣ ਦੇ ਰੋਸ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਸ਼ੰਘਰਸ਼ ਦਾ ਐਲਾਨ ਕੀਤਾ ਗਿਆ ਹੈ । ਜਿਸਦੇ ਸਨਮੁੱਖ ਅੱਜ ਮਿਤੀ 28-10-2024 ਨੂੰ ਪੀ.ਐਸ.ਐਮ.ਐਸ.ਯੂ ਜ਼ਿਲ੍ਹਾਂ ਇਕਾਈ ਜਲੰਧਰ ਵੱਲੋਂ ਝੰਡਾ ਮਾਰਚ ਕੀਤਾ ਗਿਆ । ਜਿਸ ਵਿੱਚ ਪ੍ਰਧਾਨ ਤੇਜਿੰਦਰ ਸਿੰਘ ਨੰਗਲ, ਵਿਨੋਦ ਸਾਗਰ ਜਨਰਲ ਸਕੱਤਰ, ਜੋਰਾਵਰ ਸਿੰਘ ਚੇਅਰਮੈਂਨ , ਦਿਨੇਸ਼ ਕੁਮਾਰ, ਪਵਨ ਕੁਮਾਰ, ਸੁਖਵਿੰਦਰ ਸਿੰਘ, ਰਣਜੀਤ ਸਿੰਘ , ਕ੍ਰਿਪਾਲ ਸਿੰਘ ਰਾਵਤ, ਅਮਰਜੀਤ ਸਿੰਘ, ਸੁਖਦੇਵ ਬਸਰਾ, ਡਿਪਲ ਰਹੇਲਾ, ਦਵਿੰਦਰ ਭੱਟੀ, ਅੰਮਿਤ ਸ਼ਰਮਾ, ਜਸਵੰਤ ਸਿੰਘ, ਰਕੇਸ਼ ਕੁਮਾਰ ਚੁੱਘ , ਪੈਨਸ਼ਨ ਐਸੋ: ਦੇ ਪ੍ਰਧਾਨ ਪਿਆਰਾ ਸਿੰਘ ਆਦਿ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ ।

Related Articles

Back to top button