ਜਲੰਧਰ   :ਜਲੰਧਰ ਦੇ ਹਰਦਿਆਲ ਨਗਰ ਦੀ ਰਹਿਣ ਵਾਲੀ ਲੜਕੀ ਨੇ ਖਰੜ ਵਿੱਚ ਕੀਤੀ ਆਤਮ ਹੱਤਿਆ, ਪਰਿਵਾਰਕ ਮੈਂਬਰਾਂ ਨੇ ਜਲੰਧਰ ਦੇ ਹੀ ਰਹਿਣ ਵਾਲੇ ਯੁਵਰਾਜ ਤੇ ਲਗਾਏ ਇਲਜ਼ਾਮ, ਲੜਕੀ ਦੇ ਭਰਾ ਨੇ ਕਿਹਾ ਕਿ ਦੋਵੇਂ ਜਾਣੇ ਰਿਲੇਸ਼ਨਸ਼ਿਪ ਵਿੱਚ ਸਨ 19 ਤਰੀਕ ਨੂੰ ਲੜਕੀ ਆਪਣੇ ਦੋਸਤ ਯੁਵਰਾਜ ਨੂੰ ਮਿਲਣ ਗਈ ਸੀ ਰਾਤ 11:30 ਵਜੇ ਦੇ ਕਰੀਬ ਆਪਣੇ ਘਰ ਪਹੁੰਚਦੀ ਹੈ ਅਤੇ ਦੂਸਰੇ ਦਿਨ 20 ਤਰੀਕ ਨੂੰ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੰਦੇ ਹੈ। ਹਾਲਾਂਕਿ ਇਸ ਮਾਮਲੇ ਵਿੱਚ ਖਰੜ ਪੁਲਿਸ ਨੇ ਕਿਸੇ ਤਰ੍ਹਾਂ ਦੀ ਇਨਵੈਸਟੀਗੇਸ਼ਨ ਨਹੀਂ ਕੀਤੀ ਪਰ 174 ਦੀ ਕਾਰਵਾਈ ਕਰਦੇ ਹੋਏ ਕੇਸ ਨੂੰ ਬੰਦ ਕਰ ਦਿੱਤਾ ਹੈ ਪਰ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਲੜਕੀ ਨੇ ਲੜਕੇ ਯੁਵਰਾਜ ਦੇ ਕਾਰਨ ਇਹ ਆਪਣੇ ਜੀਵਨ ਲੀਲਾ ਸਮਾਪਤ ਕੀਤੀ ਹੈ ਹਾਲਾਂਕਿ ਇਸ ਦੌਰਾਨ ਜਦੋਂ ਦੈਨਿਕ ਸਵੇਰਾ ਟੀਮ ਇਸ ਖਬਰ ਨੂੰ ਕਵਰ ਕਰ ਰ