ਵੱਖ ਵਰਗਾਂ ਦੇ ਲੋਕ ਹੋਏ ਸ਼ਾਮਲ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੂੰ ਉਸ ਸਮੇਂ ਦੀ ਜਾਲਮ ਸਰਕਾਰ ਨੇ ਕੋਹ ਕੋਹ ਕੇ ਸਿਰਫ ਇਸ ਲਈ ਸ਼ਹੀਦ ਕੀਤਾ ਕਿਓਂਕਿ ਓਹ ਸਿੱਖ ਨੌਜਵਾਨਾਂ ਤੇ ਕਿਤੇ ਸਰਕਾਰੀ ਤਸ਼ੱਦਦ ਜਿਸ ਵਿੱਚ ਹਜਾਰਾਂ ਨਿਰਦੋਸ਼ ਸਿੱਖਾਂ ਨੂੰ ਲਾਵਾਰਿਸ ਲਾਸਾਂ ਬਣਾ ਦਿੱਤਾ ਗਿਆ ਸੀ ਨੂੰ ਨੰਗਾ ਕਰਨਾ ਚਾਹੁੰਦੇ ਸਨ ਦੇ ਜੀਵਨ ਤੇ ਆਧਾਰਿਤ ਬਣੀ ਫਿਲਮ ਸਤਲੁਜ ਪਹਿਲਾ ਨਾਮ ਪੰਜਾਬ 95 ਸੀ ਨੂੰ ਸਰਕਾਰ ਵੱਲੋਂ ਓਟੀਟੀਪਲੇਟਫਾਰਮ ਤੇ ਬੇਨ ਕਰਨ ਦੇ ਹੁਕਮ ਦੇ ਖਿਲਾਫ ਜਲੰਧਰ ਸ਼ਹਿਰ ਦੀਆਂ ਵੱਖ ਵੱਖ ਧਾਰਮਿਕ ਜੱਥੇਬੰਦੀਆਂ ਜਿਨਾ ਵਿਚ ਸਿੱਖ ਹਿੰਦੂ ਮੁਸਲਿਮ ਅਤੇ ਬਾਲਮੀਕ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿਚ ਸ਼ਾਮਲ ਸਨ ਵੱਲੋ ਸਿੱਖ ਤਾਲਮੇਲ ਕਮੇਟੀ ਅਤੇ ਅਗਾਜ ਐਨ ਜੀਓ ਦੀ ਅਗਵਾਈ ਵਿੱਚ ਇੱਕ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ ਇਹ ਮਾਰਚ ਸਿੱਖ ਤਾਲਮੇਲ ਕਮੇਟੀ ਦੇ ਦਫਤਰ ਪੁਲੀ ਅਲੀ ਮਹੱਲਾ ਤੋਂ ਆਰੰਭ ਹੋ ਕੇ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸ੍ਰੀ ਰਾਮ ਚੌਂਕ ਜਿਸ ਨੂੰ ਕੰਪਨੀ ਬਾਗ਼ ਚੌਂਕ ਕਹਿੰਦੇ ਹਨ ਵਿਖੇ ਸਮਾਪਤ ਹੋਇਆ ਜਿੱਥੇ ਵੱਖ ਵੱਖ ਆਗੂਆਂ ਵੱਲੋਂ ਫ਼ਿਲਮ ਤੇ ਪਾਬੰਦੀ ਲਾਉਣ ਦੀ ਨਿੰਦਾ ਕੀਤੀ ਅਤੇ ਤੁਰੰਤ ਫਿਲਮ ਰਲੀਜ ਕਰਨ ਦੀ ਮੰਗ ਕੀਤੀ ਮਾਰਚ ਵਿਚ ਸ਼ਾਮਲ ਹੋਏ ਲੋਗਾਂ ਨੇ ਵੱਖ ਵੱਖ ਤਰਾਂ ਦੇ ਬੈਨਰ ਫਰੇ ਹੋਏ ਸਨ ਜਿਸ ਉਪਰ ਸਰਕਾਰੀ ਤਸ਼ੜਦ ਦੇ ਖਿਲਾਫ ਨਾਹਰੇ ਲਿਖੇ ਹੋਏ ਸਨ ਮਾਰਚ ਦੀ ਅਗਵਾਈ ਕਰਨ ਵਾਲਿਆਂ ਵਿਚ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਪਰਮਪ੍ਰੀਤ ਸਿੰਘ ਵਿਟੀ । ਮੋਹਿੰਦਰ ਪਾਲ ਸਿੰਘ binaca ਸ਼ਾਮਲ ਹਨ ਕਿਹਾ ਸਿੱਖ ਕੌਮ ਨਾਲ ਹੋਏ ਜੁਲਮ ਨੂੰ ਦੁਨੀਆ ਸਾਹਮਣੇ ਰੱਖਣ ਲਈ ਇਹ ਫਿਲਮ ਬਣਾਈ ਗਈ ਹੈ ਅਤੇ ਫ਼ਿਲਮ ਦੀ ਦੁਬਾਰਾ ਲਗਨ ਤਕ ਸਾਡਾ ਸੰਘਰਸ਼ ਜਾਰੀ ਰਹੇਗਾ ਇਸ ਮੌਕੇ ਗੁਰੂ ਘਰਾਂ ਦੇ ਮੁਖੀ ਸਰਬਜੀਤ ਸਿੰਘ ਰਾਜਪਾਲ ਕੰਵਲਜੀਤ ਸਿੰਘ ਟੋਨੀ ਰਜਿੰਦਰ ਸਿੰਘ ਮਿਗਲਾਨੀ ਹਰਭਜਨ ਸਿੰਘ ਸੈਣੀ ਹਰਜੋਤ ਸਿੰਘ ਲੱਕੀ ਸਤਪਾਲ ਸਿੰਘ ਸਿਦਕੀ ਪਰਮਜੀਤ ਸਿੰਘ ਮਿੱਠੂ ਬਸਤੀ ਪ੍ਰਮਿੰਦਰ ਸਿੰਘ ਡਿੰਪੀ ਜਤਿੰਦਰ ਸਿੰਘ ਖਾਲਸਾ ਅਮਨਦੀਪ ਸਿੰਘ ਏਕਤਾ ਵਿਹਾਰ ਜਤਿੰਦਰ ਸਿੰਘ ਕੋਹਲੀ ਜਸਬੀਰ ਸਿੰਘ ਬੱਗਾ ਜੋਗਿੰਦਰ ਸਿੰਘ ਜੋਗੀ ਹਰਪ੍ਰੀਤ ਸਿੰਘ ਰੋਬਿਨ ਸ਼ਾਮਲ ਸਨ ਇਸ ਤੋਇਲਾਵਾ ਇਲਾਵਾ ਗੁਰਵਿੰਦਰ ਸਿੰਘ ਸਿੱਧੂ ਗੁਰਦੀਪ ਸਿੰਘ ਕਾਲੀਆ ਕਾਲੋਨੀ ਹਰਪ੍ਰੀਤ ਸਿੰਘ ਸੋਨੂ ਹਰਵਿੰਦਰ ਸਿੰਘ ਚਿਟਕਾਰਾ ਅਰਵਿੰਦਰ ਪਾਲ ਸਿੰਘ ਬਬਲੂ ਪ੍ਰੀਤਮ ਸਿੰਘ ਬੰਟੀ ਰਾਠੌਰ ਰਣਜੀਤ ਸਿੰਘ ਬੋਨੀ ਸ਼ੈਰੀ ਚੱਢਾ ਅਮਰਜੀਤ ਸਿੰਘ ਮੰਗਾਂ ਜਰਨੈਲ ਸਿੰਘ ਜੈਲਾ ਗੁਰਜੀਤ ਸਿੰਘ ਪੋਪਲੀ ਰਾਜਿੰਦਰ ਸਿੰਘ ਰੀਅਲ ਗਗਨਦੀਪ ਸਿੰਘ ਨਾਗੀ ਭੁਪਿੰਦਰ ਸਿੰਘ ਖਾਲਸਾ ਮੋਹੰਮਦ ਅਲੀ ਲੱਕੀ ਨਾਹਰ ਰਜਿੰਦਰ ਸਿੰਘ ਸੱਗੂ ਰਜਿੰਦਰ ਸਿੰਘ ਬੈਂਸ ਸਰਵਜੀਤ ਸਿੰਘ ਨੰਨੂ ਲੱਕੀ ਧੀਮਾਨ ਜਗਜੀਤ ਸਿੰਘ ਜੱਗੀ ਬਲਵਿੰਦਰ ਸਿੰਘ ਐਡਵੋਕੇਟ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੁਸਲਿਮ ਭਾਈਚਾਰੇ ਬਾਲਮੀਕ ਭਾਇਚਾਰੇ ਹਿੰਦੂ ਭਾਈਚਾਰੇ ਤੋਂ ਇਲਾਵਾ ਸਿੱਖ ਸੰਗਤਾ ਵੱਡੀ ਗਿਣਤੀ ਵਿਚ ਸ਼ਾਮਲ ਸਨ