ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਪਲਸ ਪੋਲੀਓ ਮੁਹਿੰਮ, ਐਚ.ਪੀ.ਵੀ. ਟੀਕਾਕਰਨ ਅਤੇ ਯੂ-ਵਿਨ ਪੋਰਟਲ ਦੀਆਂ ਤਿਆਰੀਆਂ ਸਬੰਧੀ ਅਰਬਨ ਏ.ਐਨ.ਐਮਜ਼ (ANMs) ਨੂੰ ਦਿੱਤੀਆਂ ਹਦਾਇਤਾਂ
ਜਲੰਧਰ (08-06-2026): 28 ਜੂਨ 2026 ਤੋਂ 30 ਜੂਨ 2026 ਤੱਕ ਸ਼ੁਰੂ ਹੋਣ ਜਾ ਰਹੀ ਪਲਸ ਪੋਲਿਓ ਮੁਹਿੰਮ, ਐਚ.ਪੀ.ਵੀ. (HPV) ਵੈਕਸੀਨੇਸ਼ਨ ਅਤੇ ਯੂ-ਵਿਨ (U-Win) ਪੋਰਟਲ ਦੇ ਸੁਚਾਰੂ ਸੰਚਾਲਨ ਦੇ ਸਬੰਧ ਵਿੱਚ ਸਿਵਲ ਸਰਜਨ ਜਲੰਧਰ ਡਾ. ਰਾਜੇਸ਼ ਗਰਗ ਦੀ ਪ੍ਰਧਾਨਗੀ ਹੇਠ ਜਿਲ੍ਹਾ ਸਿਖਲਾਈ ਕੇਂਦਰ, ਸਿਵਲ ਹਸਪਤਾਲ ਜਲੰਧਰ ਵਿਖੇ ਸਮੂਹ ਅਰਬਨ ਏ.ਐਨ.ਐਮਜ਼ (ANMs) Continue Reading









