ਲੇਖਕਾਂ ਅਤੇ ਪੱਤਰਕਾਰਾਂ ਦਾ ਜੱਥਾ ਕਰਤਾਰਪੁਰ ਦੇ ਦਰਸ਼ਨ ਕਰਕੇ ਵਾਪਸ ਪਰਤਿਆ-ਪਾਲ ਜਲੰਧਰੀ
ਫਗਵਾੜਾ (ਸ਼ਿਵ ਕੋੜਾ) ਲੇਖਕਾਂ ਅਤੇ ਪੱਤਰਕਾਰਾਂ ਦਾ ਜੱਥਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਪੰਜਾਬ ਪਰਤਿਆ ਜਿਨਾਂ ਵਿੱਚ ਲੇਖਕਾਂ ਵਿਚ ਪਾਲ ਜਲੰਧਰੀ ਮਹਿੰਦਰ ਸੂਦ ਵਿਰਕ ਅਤੇ ਪੱਤਰਕਾਰਾਂ ਵਿਚ ਅਸ਼ੋਕ ਗੋਬਿੰਦਪੁਰੀ ਅਸ਼ੋਕ ਸ਼ਰਮਾ ਨਰੇਸ ਕੁਮਾਰ ਸੁਸੀਲ ਸ਼ਰਮਾ ਅਮਨ ਬਹੂਆ ਦਰਸ਼ਨਾਂ ਲਈ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਨਤਮਸਤਕ ਹੋਏ ਜਿਥੇ Continue Reading






