ਪਲੇਟ ਫਾਰਮ ਤੋਂ ਹਟਾਉਣਾ ਸਿੱਖ ਕੌਮ ਨਾਲ ਪਿੱਛਲੇ ਸਮੇਂ ਦੌਰਾਨ ਹੋਏ ਧੱਕੇ ਦੇ ਸੱਚ ਨੂੰ ਛੁਪਣਾ ਹੈ ਸਿੱਖ ਤਾਲਮੇਲ ਕਮੇਟੀ
ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜਿਨ੍ਹਾਂ 35000 ਅਣਪਛਾਤੀਆਂ ਸਿੱਖ ਲਾਸਾਂ ਦਾ ਪਤਾ ਲਗਾਇਆ ਸੀ ਉਸ ਵੇਲੇ ਦੀ ਜਾਲਮ ਸਰਕਾਰ ਨੇ ਓਹਨਾ ਨੂੰ ਹੀ ਲਾਸ਼ ਬਣਾ ਦਿੱਤਾ ਸੀ ਓਹਨਾ ਦੀ ਜੀਵਨ ਦੀ ਸਚਾਈ ਦਸਦੀ ਅਤੇ ਉਸ ਵੇਲੇ ਸਿੱਖ ਨੌਜਵਾਨਾਂ ਤੇ ਹੋਏ ਜੁਲਮ ਫਿਲਮ ਪੰਜਾਬ 95 ਜਿਸਨੂੰ ਸਤਲੁਜ Continue Reading








