Sliderपंजाब

ਦਿਨ ਵੀਰਵਾਰ ਨੂੰ ਸਾਂਝੇ ਮੁਲਾਜਮ ਫਰੰਟ ਅਤੇ ਪੈਨਸ਼ਨਰਾਂ ਵਲੋਂ 18% DA ਅਤੇ ਹੋਰ ਮੰਗਾਂ ਦੇ ਸਬੰਧ ਵਿੱਚ ਡੀਸੀ ਦਫਤਰ ਜਲੰਧਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ

ਅੱਜ ਮਿਤੀ
ਦਿਨ ਵੀਰਵਾਰ ਨੂੰ ਸਾਂਝੇ ਮੁਲਾਜਮ ਫਰੰਟ ਅਤੇ ਪੈਨਸ਼ਨਰਾਂ ਵਲੋਂ 18% DA ਅਤੇ ਹੋਰ ਮੰਗਾਂ ਦੇ ਸਬੰਧ ਵਿੱਚ ਡੀਸੀ ਦਫਤਰ ਜਲੰਧਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜਲੰਧਰ ਦਿਹਾਤੀ ਵੱਲੋਂ ਵੀ ਸ੍ਰੀ ਬਲਬੀਰ ਸਿੰਘ ਸੰਧੂ ਰਿਟਾਇਰਡ ਡੀ ਐਸ ਪੀ, ਪ੍ਰਧਾਨ ਦੀ ਪ੍ਰਧਾਨਗੀ ਹੇਠ ਸਮੂਹ ਮੈਂਬਰਾਂ ਨੂੰ ਨਾਲ ਲੈਕੇ ਹਿੱਸਾ ਲਿਆ ਗਿਆ, ਇਸ ਰੈਲੀ ਵਿੱਚ ਸ੍ਰੀ ਰਜਿੰਦਰ ਸਿੰਘ ਪੀ ਪੀ ਐਸ, ਰਿਟਾਇਰਡ ਐਸ ਐਸ ਪੀ, ਸ੍ਰੀ ਸਤਨਾਮ ਸਿੰਘ ਰਿਟਾਇਰਡ ਡੀ ਐਸ ਪੀ, ਸ੍ਰੀ ਦੇਸ ਰਾਜ, ਸ੍ਰੀ ਨਰੇਸ਼ ਕੁਮਾਰ ਸ੍ਰੀ ਬਲਰਾਜ ਗਿੱਲ ਅਤੇ ਹੋਰ ਮੈਂਬਰ ਸ਼ਾਮਲ ਹੋਏ ਅਤੇ ਸਾਰੀਆਂ ਜੱਥੇਬੰਦੀਆ ਵਲੋ ਸਰਕਾਰ ਵਲੋ ਮੁਲਾਜਮਾਂ ਦਾ ਡੀ ਏ ਨਾ ਦੇਣ ਅਤੇ ਹੋਰ ਮੰਗਾਂ ਨਾ ਮੰਨਣ ਸਬੰਧੀ ਜ਼ੋਰਦਾਰ ਨਿਖੇਧੀ ਕਰਦੇ ਹੋਏ ਪੰਜਾਬ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਅਤੇ ਜਦੋ ਤੱਕ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤੇਜ਼ ਕਰਨ ਦੀ ਚੇਤਾਵਨੀ ਦਿੱਤੀ ।

Related Articles

Back to top button