पंजाबशिक्षा और संस्कृति

ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਅਧਿਆਪਕਾਂ ਅਤੇ ਵਿਦਿਆਰਥੀਆ ਨੇ ਬਿਰਧ ਆਸ਼ਰਮ ਅਤੇ ਚੈਰੀਏਬਲ ਸੁਸਾਇਟੀ ਬੁiFਆਣਾ ਦਾ ਦੌਰਾ ਕੀਤਾ ।

ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਅਧਿਆਪਕਾਂ ਅਤੇ ਵਿਦਿਆਰਥੀਆ ਨੇ ਬਿਰਧ ਆਸ਼ਰਮ ਅਤੇ ਚੈਰੀਏਬਲ ਸੁਸਾਇਟੀ ਬੁiFਆਣਾ ਦਾ ਦੌਰਾ ਕੀਤਾ । ਇਸ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਚ ਨੈਤਿਕ ਕਦਰਾਂ-ਕੀਮਤਾਂ ਪੈਦਾ ਕਰਨਾ ਸੀ । ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਆਸ਼ਰਮ ਚ ਜੀਵਨ ਬਤੀਤ ਕਰ ਰਹੇ ਵਿਅਕਤੀਆਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੀ ਜੀਵਨ ਜਾਂਚ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਕਾਲਜ ਦੇ ਪ੍ਰਿੰਸੀਪਲ fw. rCpwl isMG sMDU ਨੇ ਇਸ ਤਰ੍ਹਾ ਦੇ ਯਤਨਾਂ ਨੂੰ ਸ਼ਲਾਂਘਾਯੋਗ ਕਦਮ ਦੱਸਿਆ । ਉਨ੍ਹਾਂ ਆਸ਼ਰਮ ਲਈ ਰਸਦ-ਪਾਣੀ ਦਾ ਸਮਾਨ ਭੇਜਦੇ ਹੋਏ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਸਾਡਾ ਇਹ ਫਰਜ਼ ਹੈ ਕਿ ਅਸੀ ਸਮਾਜ ’ਚ ਲੋੜਵੰਦਾ,ਗਰੀਬਾਂ ਤੇ ਅਨਾਥਾਂ ਦੀ ਮੱਦਦ ਕਰੀਏ । ਇਸ ਮੌਕੇ rwjnIqI Swsqr ਵਿਭਾਗ ਦੇ ਮੁੱਖੀ ਡਾ. ਅਨੂ ਕੁਮਾਰੀ , ਡਾ. ਅਜੀਤਪਾਲ ਸਿੰਘ, ਪ੍ਰੋ. ਸੰਜੇ ਸ਼ਾਦ ਅਤੇ ਪ੍ਰੋ. ਲਿਵਪ੍ਰੀਤ ਵੀ ਸ਼ਾਮਲ ਸਨ ।

Related Articles

Back to top button