Sliderपंजाब

ਸ਼ਹੀਦ ਸ ਭਗਤ ਸਿੰਘ ਜੀ ਦੇ ਜਨਮ ਦਿਨ ਦੇ ਮੌਕੇ ਤੇ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਵਲੋ ਸ਼ਹੀਦ ਸ ਭਗਤ ਸਿੰਘ ਜੀ ਦੀ ਪ੍ਰਤਿਮਾ ਤੇ ਫੁਲ ਮਲਾਵਾਂ ਭੇਂਟ ਕੀਤੀਆਂ ਗਈਆਂ

ਅੱਜ ਮਿਤੀ 28-9-2024 ਨੂੰ ਸ਼ਹੀਦ ਸ ਭਗਤ ਸਿੰਘ ਜੀ ਦੇ ਜਨਮ ਦਿਨ ਦੇ ਮੌਕੇ ਤੇ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਵਲੋ ਸ਼ਹੀਦ ਸ ਭਗਤ ਸਿੰਘ ਜੀ ਦੀ ਪ੍ਰਤਿਮਾ ਤੇ ਫੁਲ ਮਲਾਵਾਂ ਭੇਂਟ ਕੀਤੀਆਂ ਗਈਆਂ । ਇਸ ਮੌਕੇ ਤੇ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਸਾਨੂੰ ਸ਼ਹੀਦ ਸ ਭਗਤ ਸਿੰਘ ਜਿਹੇ ਸ਼ਹੀਦਾਂ ਨੂੰ, ਜਿਨਾਂ ਦੀ ਕੁਰਬਾਨੀ ਦੀ ਬਦੌਲਤ ਅੱਜ ਸਾਡੇ ਦੇਸ਼ ਦੇ ਲੋਕ ਖੁਸ਼ਹਾਲ ਜਿੰਦਗੀ ਜੀਅ ਰਹੇ ਹਨ । ਸਾਨੂੰ ਅਤੇ ਖਾਸਕਰ ਅੱਜ ਦੀ ਨੌਜਵਾਨ ਪੀੜੀ ਨੂੰ ਇਨਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰਖਣਾ ਚਾਹੀਦਾ ਹੈ । ਇਸ ਮੌਕੇ ਤੇ ਬਲਦੇਵ ਸਿੰਘ ਦੇਵ, ਬਲਰਾਜ ਠਾਕੁਰ ਸਾਬਕਾ ਪ੍ਰਧਾਨ, ਰਾਜੇਸ਼ ਜਿੰਦਲ ਟੋਨੂੰ, ਨਰੇਸ਼ ਵਰਮਾ ਸਕਤਰ ਪੰਜਾਬ ਕਾਂਗਰਸ ਮਨਮੋਹਨ ਸਿੰਘ ਬਿਲਾ , ਐਡਵੋਕੇਟ ਗੁਰਜੀਤ ਸਿੰਘ ਕਾਹਲੋ ਅੰਬੇਡਕਰ, ਰੋਹਨ ਚਢਾ ਬ੍ਰਹਮ ਦੇਵ ਸਹੋਤਾ, ਵਿਕਾਸ ਸੰਗਰ, ਬਿਸ਼ਮਬਰ ਕੁਮਾਰ, ਨਰਿੰਦਰ ਪਹਿਲਵਾਨ, ਲਛਮਣ ਮਹੇ, ਯਸ਼ ਪਾਲ ਮੈਂਡਲੇ, ਅਸ਼ਵਨੀ ਸ਼ਰਮਾ ਟੀਟੂ, ਮਨਦੀਪ ਸਿੰਘ, ਵਿਕਰਮ ਸ਼ਰਮਾ, ਵਿਕਰਮ ਭੰਡਾਰੀ, ਪ੍ਰਕਾਸ਼ ਲਾਡੀ, ਅਕਸ਼ਵੰਤ ਖੋਸਲਾ, ਅਮਨਦੀਪ ਧੰਨੋਵਾਲੀ, ਅਤੁਲ ਚਢਾ ਅਸ਼ਵਨੀ ਸੋਧੀ ਯਸ਼ ਪਾਲ ਸਫਰੀ , ਟੋਨੀ ਸ਼ਾਰਧਾ ਸੁਧੀਰ ਘੁਗੀ, ਪ੍ਰਭ ਭਾਰਤ ਭੂਸ਼ਨ, ਸੁਧੀਰ ਘੁਗੀ, ਮਨਜੀਤ ਸਿੰਘ ਸਿਮਰਨ ਦਿਆਲ ਭਗਤ ” ” , ”

Related Articles

Back to top button