
13 ਅਪ੍ਰੈਲ ਨੂੰ ਨਿਕਲ ਰਹੇ ਵਿਸ਼ਾਲ ਖ਼ਾਲਸਾ ਮਾਰਚ ਦੇ ਸਬੰਧ ਵਿੱਚ ਹੋਈ ਵਿਸੇਸ ਮੀਟਿੰਗ ਅੱਜ ਗੁਰਦੁਆਰਾ ਰਾਮਗੜੀਆ ਵਿਖੇ 13ਅਪ੍ਰੈਲ ਨੂੰ ਸਜਾਏ ਜਾ ਰਹੇ ਖਾਲਸਾ ਮਾਰਚ ਜੌ ਗੁਰਦਵਾਰਾ 9ਪਾਤਸਾਹੀ ਦੁੱਖ ਨਿਵਾਰਣ ਸਾਹਿਬ ਗੁਰੂ ਤੇਗ ਬਹਾਦਰ ਨਗਰ ਤੋਂ ਦੁਪਹਿਰ 2ਵਜੇ ਆਰੰਭ ਹੋਣਾ ਹੈ ਦੀ ਪ੍ਰਬੰਧਕ ਕਮੇਟੀ ਦੀ ਇੱਕ ਵਿਸੇਸ ਇਕਤਰਤਾ ਗੁਰਦੁਆਰਾ ਰਾਮਗੜੀਆ ਨੇੜੇ ਪਟੇਲ ਚੌਂਕ ਕਪੂਰਥਲਾ ਰੋਡ ਤੇ ਗੁਰੂ ਘਰ ਦੇ ਪਰਬੰਧਕਾਂ ਅਤੇ ਇਲਾਕੇ ਦੀ ਸੰਗਤ ਨਾਲ ਕੀਤੀ ਗਈ ਮੀਟਿੰਗ ਵਿੱਚ ਗੁਰੂ ਘਰ ਦੇ ਪਰਬੰਧਕਾਂ ਵੱਲੋ ਆਪਣੇ ਸੁਜਾਓ ਦਿੱਤੇ ਗਏ ਖਾਲਸਾ ਮਾਰਚ ਦੇ ਪਰਬੰਧਕਾਂ ਜਿੰਨਾ ਵਿੱਚ ਹਰਪਾਲ ਸਿੰਘ ਚੱਡਾ ਅਤੇ ਕਮਲਜੀਤ ਸਿੰਘ ਟੋਨੀ ਸ਼ਾਮਲ ਹਨ ਨੇ ਵਿਸਥਾਰ ਨਾਲ ਸਾਰੇ ਮਾਰਚ ਦੀ ਰੂਪ ਵਿੱਚ ਸੰਗਤਾਂ ਨੂੰ ਦੱਸੀ ਅਤੇ ਇਸ ਵਿੱਚ ਹੋਰ ਸੁਧਾਰ ਲਈ ਸੰਗਤਾ ਕੋਲੋ ਸੁਝਾਅ ਲਏ ਗਏ ਅਤੇ ਓਹਨਾ ਸੁਝਾਵਾਂ ਤੇ ਅਮਲ ਕਰਨ ਦਾ ਸੰਗਤਾ ਨੂੰ ਭਰੋਸਾ ਦਿੱਤਾ ਓਹਨਾ ਦੱਸਿਆ ਕਿ ਸੰਗਤਾ ਲਈ ਵਿਸੇਸ ਡਰੈੱਸ ਕੋਡ ਜਿਸ ਵਿੱਚ ਕੇਸਰੀ ਦਸਤਾਰਾਂ ਅਤੇ ਦੁਪੱਟੇ ਅਤੇ ਸਫੇਦ ਕੁੜਤਾ ਪਜਾਮਾ ਪਾਨਾਂ ਜਰੂਰੀ ਹੈ ਗੁਰੂ ਘਰ ਦੇ ਪਰਬੰਧਕਾਂ ਵੱਲੋ ਗੁਰਦਆਰਾ ਸਾਹਿਬ ਦੇ ਬਾਹਰ ਵਿਸੇਸ ਸਟੇਜ ਲਾ ਕੇ ਖਾਲਸਾ ਮਾਰਚ ਦਾ ਸਵਾਗਤ ਕਰਨ ਦਾ ਐਲਾਨ ਕੀਤਾ ਅਤੇ ਮਾਰਚ ਵਿੱਚ ਸਾਰੇ ਪ੍ਰਬੰਧਕ ਪਰਿਵਾਰਾ ਸਮੇਤ ਸ਼ਾਮਲ ਹੋਣ ਦਾ ਯਕੀਨ ਦਿਵਾਇਆ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਵਰਿੰਦਰ ਸਿੰਘ ਨਾਗੀ ਗੁਰਵਿੰਦਰ ਸਿੰਘ ਨਾਗੀ ਮਨਜੀਤ ਸਿੰਘ ਠੁਕਰਾਲ ਕਮਲਜੀਤ ਸਿੰਘ ਸਕੱਤਰ ਮਨਿੰਦਰ ਸਿੰਘ ਪਰਮਪ੍ਰੀਤ ਸਿੰਘ ਵਿੱਟੀ ਹਰਪ੍ਰੀਤ ਸਿੰਘ ਮਜੈਲ਼ ਪਰਮਜੀਤ ਸਿੰਘ ਕਾਨਪੁਰੀ ਗੁਰਜੀਤ ਸਿੰਘ ਪੋਪਲੀ ਹਰਪ੍ਰੀਤ ਸਿੰਘ ਨੀਟੂ ਸੁਖਜੀਤ ਸਿੰਘ ਕਿਰਪਾਲ ਕਮਲਜੀਤ ਸਿੰਘ ਧੀਮਾਨ ਹਰਵਿੰਦਰ ਸਿੰਘ ਨਾਗੀ ਪਰਮਜੀਤ ਸਿੰਘ ਵਿਰਦੀ ਰਸ਼ਪਾਲ ਸਿੰਘ ਪਰਦੀਪ ਸਿੰਘ ਵਿੱਕੀ ਸੁਖਜੀਤ ਸਿੰਘ ਸ਼ਾਮਲ ਸਨ