Sliderपंजाब

ਜਲੰਧਰ ਵਿਖੇ ਬੀ ਐਸ ਐਫ ਹੈਡਕੁਆਟਰ ਦੇ ਬਿਲਕੁਲ ਬਾਹਰ ਹੋਇਆ ਬਲਾਸਟ

ਜਿਲਾ ਕਾਂਗਰਸ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਪੰਜਾਬ ਦਾ ਲਾਅ ਐਂਡ ਆਰਡਰ ਪੂਰੀ ਤਰਾਂ ਫ਼ੇਲ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਬਿਆਨ ਜਾਰੀ ਕਰਦਿਆ ਕਿਹਾ ਕਿ ਬੀ ਐਸ ਐਫ ਚੌਂਕ ਵਿਖੇ ਬੀ ਐਸ ਐਫ ਦੇ ਹੈੱਡਕੁਆਟਰ ਦੇ ਬਾਹਰ ਜੋ ਬਲਾਸਟ ਹੋਇਆ ਹੈ, ਇਸ ਨਾਲ ਸਾਰੇ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਹੈ । ਜਲੰਧਰ ਵਰਗੇ ਵਡੇ ਸ਼ਹਿਰਾਂ ਵਿੱਚ ਇਹੋ ਜਿਹੀਆਂ ਘਟਨਾਵਾਂ ਹੋਣ ਨਾਲ ਸ਼ਹਿਰ ਦੀ ਕਨੂੰਨ ਵਿਵਸਥਾ ਤੇ ਸਵਾਲ ਖੜੇ ਹੁੰਦੇ ਹਨ । ਇਸ ਤੋ ਪਹਿਲਾਂ ਵੀ ਪਟਿਆਲਾ ਵਰਗੇ ਵੱਡੇ ਸ਼ਹਿਰਾਂ ਵਿੱਚ ਬਲਾਸਟ ਹੋ ਚੁੱਕੇ ਹਨ ।

Related Articles

Back to top button