ਮੇਹਰ ਚੰਦ ਪੌਲੀਟੈਕਨਿਕ ਕਾਲਜ ਵਿਖੇ ;ਏ.ਆਈ ਅਤੇ ਇਸਦੇ ਉਪਯੋਗ ਵਿਸ਼ੇ 'ਤੇ ਸੈਮੀਨਾਰ
ਜਲੰਧਰ :ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਅਤੇ ਈਸੀਈ ਵਿਭਾਗ ਦੇ ਇੰਚਾਰਜ ਮੈਡਮ ਪ੍ਰੀਤ ਕੰਵਲ ਦੀ ਯੋਗ ਅਗਵਾਈ ਹੇਠ, ਏ.ਆਈ ਅਤੇ ਇਸਦੇ ਉਪਯੋਗ ਵਿਸ਼ੇ ਤੇ ਇੱਕ ਔਨਲਾਈਨ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੀਟੀ ਇੰਸਟੀਚਿਊਟ ਸ਼ਾਹਪੁਰ, ਜਲੰਧਰ ਤੋਂ ਡਾ. ਅੰਕਿਤਾ ਗੁਪਤਾ (ਐੱਚਓਡੀ, ਕੰਪਿਊਟਰ ਸਾਇੰਸ) ਨੇ ਵਿਭਾਗ ਦੇ ਵਿਦਿਆਰਥੀਆਂ ਨਾਲ ਆਪਣਾ ਤਕਨੀਕੀ Continue Reading








