ਹਲਕਾ ਵਿਧਾਇਕ ਅਤੇ ਵਿਰੋਧੀ ਧਿਰ ਦੇ ਆਗੂਆਂ ਦੀ ਸਾਜਿਸ਼ੀ ਚੁੱਪ, ਦਲਿਤਾਂ ਦੇ ਵਿਰੋਧ ਚ ਖੜ੍ਹੇ ਹੋਣ ਦੀ ਨਿਸ਼ਾਨੀ: ਘੁੱਗਸ਼ੋਰ
ਕਰਤਾਰਪੁਰ,6 ਅਪ੍ਰੈਲ: , ਨੇੜਲੇ ਪਿੰਡ ਪੱਤੜ ਕਲ੍ਹਾਂ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਸੰਬੰਧੀ ਇਨਸਾਫ਼ ਲਈ ਵੱਖ ਵੱਖ ਜਥੇਬੰਦੀਆਂ ਵਲੋਂ ਥਾਣੇ ਸਾਹਮਣੇ ਮੋਰਚਾ ਅੱਜ 6 ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਧਰਨਾਕਾਰੀਆਂ ਨੇ ਸੱਤਾਧਾਰੀ ਧਿਰ, ਬੇਅਦਬੀ ਕਰਵਾਉਣ ਵਾਲਿਆਂ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨਾਕਾਰੀ ਮੰਗ ਕਰ ਰਹੇ ਹਨ Continue Reading









