ਗੈਰ ਐਸਜੀਪੀਸੀ ਮੈਂਬਰ ਹਾਲ ਵਿੱਚ ਬਿਠਾਕੇ ਕੇ ਵੀ ਗਿਣਤੀ 55 ਤੋਂ 60 ਪਾਰ ਨਹੀਂ ਹੋਈ
ਚੰਡੀਗੜ 27 ਅਕਤੂਬਰ :ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਮੈਂਬਰਾਂ ਜਸਵੰਤ ਸਿੰਘ ਪੂੜੈਣ, ਇੰਦਰਮੋਹਨ ਸਿੰਘ ਲਖਮੀਰਵਾਲਾ, ਮਲਕੀਤ ਕੌਰ ਕਮਾਲਪੁੱਰ, ਤਿੰਨੋ ਐਗਜੈਕਟਿਵ ਮੈਬਰਾਂ ਵਲੋ ਜਾਰੀ ਆਪਣੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਵਲੋ ਅੱਜ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਐਸਜੀਪੀਸੀ ਮੈਂਬਰਾਂ Continue Reading









