ਕਰਵਾ ਚੌਥ ਦੇ ਤਿਉਹਾਰ ਨੂੰ ਰਾਜਾ ਗਾਰਡਨ ਦੀਆਂ ਔਰਤਾਂ ਨੇ ਬੜੀ ਧੂਮਧਾਮ ਨਾਲ ਮਨਾਇਆ
ਜਲੰਧਰ (ਨਿਤਿਨ ਕੌੜਾ ) : ਕਰਵਾ ਚੌਥ ਦੇ ਤਿਉਹਾਰ ਨੂੰ ਰਾਜਾ ਗਾਰਡਨ ਦੀਆਂ ਔਰਤਾਂ ਨੇ ਬੜੀ ਧੂਮਧਾਮ ਨਾਲ ਮਨਾਇਆ ਉਹਨਾਂ ਨੇ ਇਹਦੇ ਵਿੱਚ ਕਈ ਗੇਮ ਖੇਡੀਆਂ ਤੰਬੋਲਾਂ ਖੇਡਿਆ ਤੇ ਇੱਕ ਦੂਜੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਇਸ ਦੀ ਅਗਵਾਈ ਸਪਨਾ ਸਹਿਗਲ ਤੇ ਮਨਦੀਪ ਕੌਰ ਨੇ ਕੀਤੀ ਇਸ ਵਿੱਚ ਵਿਸ਼ੇਸ਼ ਤੌਰ Continue Reading









