ਮੇਹਰ ਚੰਦ ਪੌਲੀਟੈਕਨਿਕ ਵਿਖੇ 300 ਬੂਟੇ ਲਗਾਏ
ਜਲੰਧਰ :ਮੇਹਰ ਚੰਦ ਪੌਲੀਟੈਕਨਿਕ ਜਲੰਧਰ ਵਿਖੇ ਜੰਗਲਾਤ ਮਹਿਕਮੇ ਵੱਲੋਂ ਦਿੱਤੇ ਗਏ ਸ਼ੀਸ਼ਮ, ਸਦਾਬਹਾਰ, ਜਾਮੁਣ , ਬਹੇੜਾ, ਅਸਟਰੇਲੀਅਨ ਕਿੱਕਰ, ਗੁਲਮੋਹਰ ਅਤੇ ਹਿਬਿਸਕਸ ਦੇ 300 ਬੂਟੇ ਕਾਲਜ ਗਰਾਉਂਡ ਵਿੱਚ ਲਗਾਏ ਗਏ | ਪ੍ਰਿੰਸੀਪਲ ਡਾ. ਜਗਰੂਪ ਸਿੰਘ ਤੇ ਵਿਭਾਗ ਮੁਖੀਆਂ ਨੇ ਮਿਲਕੇ ਇਹ ਬੂਟੇ ਲਗਾਏ, ਜਿਸ ਵਿੱਚ ਵਿਦਿਆਰਥੀ ਵੀ ਸ਼ਾਮਿਲ ਹੋਏ ਤੇ Continue Reading









