ਮੁੱਖਮੰਤਰੀ ਸਿਹਤ ਸਕੀਮ ਸਿਹਤ ਸੁਧਾਰ ਨਹੀਂ, ਪੰਜਾਬ ਨਾਲ ਕੇਜਰੀਵਾਲ ਦਾ ਸਿਆਸੀ ਛਲਾਵਾ: ਚੁਗ
ਚੰਡੀਗੜ੍ਹ, 28 ਜਨਵਰੀ 2026 ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮਹਾਮੰਤਰੀ ਤਰੁਣ ਚੁਗ ਨੇ ਅੱਜ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਸਰਕਾਰ ਦੀ ਤਥਾਕਥਿਤ ਮੁੱਖਮੰਤਰੀ ਸਿਹਤ ਬੀਮਾ ਸਕੀਮ ਨੂੰ ਭਰਮਾਉਣ ਵਾਲੀ, ਅਮਲਯੋਗ ਨਾ ਹੋਣ ਵਾਲੀ ਅਤੇ ਪੂਰੀ ਤਰ੍ਹਾਂ ਪ੍ਰਚਾਰ ਕੇਂਦਰਿਤ ਸਕੀਮ ਕਰਾਰ ਦਿੱਤਾ। ਚੁਗ ਨੇ ਕਿਹਾ ਕਿ ਇਸ ਸਕੀਮ Continue Reading






