Sliderपंजाब

ਐਮ ਪੀ ਗਰਾਂਟ ਵਿੱਚੋ ਭੀਮ ਨਗਰ ਪਾਰਕ ਵਿਖੇ ਲਗਵਾਏ ਬੈਂਚ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਕੀਤਾ ਉਦਘਾਟਨ

ਜਲੰਧਰ ਸੈਂਟਰਲ ਹਲਕੇ ਦੇ ਵਾਰਡ ਨੰ 23 ਵਿੱਚ ਪੈਂਦੇ ਮੁਹੱਲਾ ਭੀਮ ਨਗਰ ਵਿਖੇ ਜਲੰਧਰ ਦੇ ਸਾਂਸਦ ਸ ਚਰਨਜੀਤ ਸਿੰਘ ਚੰਨੀ ਦੀ ਗਰਾਂਟ ਵਿੱਚੋ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਭੀਮ ਨਗਰ ਪਾਰਕ ਵਿੱਚ ਬੈਂਚ ਲਗਾਏ ਗਏ ਹਨ । ਮੁਹੱਲੇ ਦੇ ਬਜ਼ੁਰਗ, ਮਹਿਲਾਵਾਂ, ਬੱਚੇ ਇਸ ਪਾਰਕ ਵਿੱਚ ਸੈਰ ਕਰਨ ਆਉਂਦੇ ਹਨ, ਉਨਾਂ ਦੀ ਸਹੂਲਤ ਲਈ ਇਹ ਬੈਂਚ ਲਗਵਾਏ ਗਏ ਹਨ । ਇਸ ਮੌਕੇ ਤੇ ਸਾਬਕਾ ਵਿਧਾਇਕ ਅਤੇ ਜ਼ਿਲਾ ਕਾਂਗਰਸ ਪ੍ਰਧਾਨ ਰਜਿੰਦਰ ਬੇਰੀ, ਪ੍ਰਧਾਨ ਸੁਨੀਤਾ ਮੈਡਮ, ਰਮੇਸ਼ ਕੁਮਾਰ, ਮੁਨੀਪਾ ਸਵਾਮੀ, ਰਾਜੂ, ਨਰੇਸ਼, ਧਰਮਪਾਲ, ਸ਼ਾਮ ਮੌਜੂਦ ਹਨ

Related Articles

Back to top button