Sliderपंजाब

ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਵਾਰਡ ਨੰਬਰ 49 ਵਿੱਚ ਸਰਦਾਰ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਦੀ ਧਰਮ ਪਤਨੀ ਕੌਂਸਲਰ ਜਸਪਾਲ ਕੌਰ ਭਾਟੀਆ ਨੇ

ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਵਾਰਡ ਨੰਬਰ 49 ਵਿੱਚ ਸਰਦਾਰ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਦੀ ਧਰਮ ਪਤਨੀ ਕੌਂਸਲਰ ਜਸਪਾਲ ਕੌਰ ਭਾਟੀਆ ਨੇ ਪੇਸ਼ ਕੀਤੀ ਟਿਕਟ ਦੀ ਦਾਵੇਦਾਰੀ ਅੱਜ ਉਹਨਾਂ ਨੇ ਆਪਣਾ ਇਹ ਦਾਅਵਾ ਸ੍ਰੀਮਤੀ ਰਾਜਵਿੰਦਰ ਕੌਰ ਥਿਆੜਾ ਸਕੱਤਰ ਆਮ ਆਦਮੀ ਪਾਰਟੀ ਪੰਜਾਬ ਸ੍ਰੀ ਸਟੀਫਨ ਕਲੇਰ ਆਮ ਆਦਮੀ ਪਾਰਟੀ ਆਗੂ ਅਤੇ ਸਰਦਾਰ ਅੰਮ੍ਰਿਤ ਪਾਲ ਸਿੰਘ ਜਿਲਾ ਪ੍ਰਧਾਨ ਆਦਮੀ ਪਾਰਟੀ ਕੋਲ ਆਪਣਾ ਦਾਅਵਾ ਪੇਸ਼ ਕੀਤਾ ਇਸ ਮੌਕੇ ਤੇ ਭਾਟੀਆ ਦੰਪਤੀ ਨਾਲ ਵਾਰਡ ਨੰਬਰ 49 ਦੇ ਭਾਰੀ ਗਿਣਤੀ ਵਿੱਚ ਸਮਰਥਕ ਸ਼ਾਮਿਲ ਹੋਏ ਇਸ ਮੌਕੇ ਤੇ ਜਸਪਾਲ ਕੌਰ ਭਾਟੀਆ ਦੇ ਨਾਲ ਲੇਡੀ ਟੀਮ ਵੀ ਵੱਡੀ ਗਿਣਤੀ ਵਿੱਚ ਸ਼ਾਮਿਲ ਇੱਥੇ ਇਹ ਦੱਸਣਾ ਵੀ ਜਰੂਰੀ ਹੋਵੇਗਾ ਕਿ ਸਾਨੂੰ 1997 ਤੋਂ ਲੈ ਕੇ ਹੁਣ ਤੱਕ ਇਸ ਵਾਰਡ ਵਿੱਚ ਸਰਦਾਰ ਕਮਲਜੀਤ ਸਿੰਘ ਭਾਟੀਆ ਫਤਿਹ ਉਹਨਾਂ ਦੀ ਧਰਮ ਪਤਨੀ ਕੌਂਸਲ ਜਸਪਾਲ ਕੌਰ ਭਾਟੀਆ ਲਗਾਤਾਰ ਪੰਜ ਵਾਰੀ ਚੋਣ ਜਿੱਤ ਚੁੱਕੇ ਹਨ

Related Articles

Back to top button