Sliderपंजाब

ਲੋਕ ਸਭਾ ਦੇ ਉਮੀਦਵਾਰ ਸ੍ਰੀ ਸ਼ਸ਼ੀਲ ਰਿੰਕੂ ਦੇ ਹੱਕ ਵਿੱਚ ਭਾਟੀਆ ਦੀ ਅਗਵਾਈ ਵਿੱਚ ਹਲਕਾ ਨਕੋਦਰ ਦੇ ਪਿੰਡ ਮਾਲੜੀ ਵਿਖੇ ਡੋਰ ਟੂ ਡੋਰ ਪ੍ਰਚਾਰ ਰਿੰਕੂ ਭਾਰੀ ਲੀਡ ਨਾਲ ਜਿੱਤਣਗੇ ਭਾਟੀਆ

ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਜਲੰਧਰ ਹਲਕੇ ਤੋਂ ਉਮੀਦਵਾਰ ਸ੍ਰੀ ਸ਼ਸ਼ੀਲ ਰਿੰਕੂ ਦਾ ਚੋਣ ਪ੍ਰਚਾਰ ਸਿਖਰਾਂ ਤੇ ਹੈ ਇਸੇ ਸਬੰਧ ਵਿੱਚ ਨਕੋਦਰ ਮੰਡਲ ਦੇ ਪ੍ਰਭਾਰੀ ਸਰਦਾਰ ਕਮਲਜੀਤ ਸਿੰਘ ਭਾਟੀਆ ਅਤੇ ਸ਼੍ਰੀ ਦੀਪਕ ਜੋੜਾ ਭਾਰਤੀ ਜਨਤਾ ਪਾਰਟੀ ਦੇ ਆਗੂ ਵੱਲੋਂ ਆਪਣੀ ਟੀਮ ਦੇ ਨਾਲ ਹਲਕਾ ਨਕੋਦਰ ਦੇ ਪਿੰਡ ਮਾਲੜੀ ਵਿੱਚ ਡੋਰ ਟੂ ਡੋਰ ਪ੍ਰਚਾਰ ਕੀਤਾ ਗਿਆ ਇਸ ਪ੍ਰਚਾਰ ਦੀਆਂ ਅਗਵਾਈ ਮੰਡਲ ਪ੍ਰਧਾਨ ਸ਼੍ਰੀ ਅਜੇ ਬਜਾਜ ਅਤੇ ਉਹਨਾਂ ਦੀ ਟੀਮ ਨੇ ਕੀਤੀ ਇਸ ਮੌਕੇ ਤੇ ਭਾਜਪਾ ਆਗੂ ਸ੍ਰੀ ਵਰਿੰਦਰ ਅਰੋੜਾ ਸ੍ਰੀ ਅੰਕੁਸ਼ ਸ਼ਰਮਾ ਜਨਰਲ ਸਕੱਤਰ ਸ਼੍ਰੀ ਧੀਰਜ ਵਧਵਾ ਪ੍ਰਧਾਨ ਯੁਵਾ ਮੋਰਚਾ ਬੀਜੇਪੀ ਸ੍ਰੀ ਪਿੰਕਾ ਬਾਂਸਲ ਮੀਤ ਪ੍ਰਧਾਨ ਸ੍ਰੀ ਰਜਿੰਦਰ ਕੁਮਾਰ ਮੀਤ ਪ੍ਰਧਾਨ ਸ਼੍ਰੀ ਡੀਕੇ ਜਖੂ ਜਨਰਲ ਸਕੱਤਰ ਸ੍ਰੀ ਰੋਹਿਤ ਜੈਨ ਮੀਤ ਪ੍ਰਧਾਨ ਮੰਡਲ ਨਕੋਦਰ ਸਰਦਾਰ ਭੁਪਿੰਦਰ ਸਿੰਘ ਭਾਟੀਆ ਅਤੇ ਹੋਰਨਾਂ ਆਗੂਆਂ ਨੇ ਪਿੰਡ ਮਾਲੜੀ ਦੇ ਘਰ ਘਰ ਜਾ ਕੇ ਸ੍ਰੀ ਸ਼ਸ਼ੀ ਰਿੰਕੂ ਜੀ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਅਤੇ ਭਾਰੀ ਗਿਣਤੀ ਵਿੱਚ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਉਣ ਦੀ ਅਪੀਲ ਵੀ ਕੀਤੀ ਸਰਦਾਰ ਭਾਟੀਆ ਨੇ ਕਿਹਾ ਕਿ ਇਸ ਵਾਰ ਜਲੰਧਰ ਹਲਕਾ ਸ੍ਰੀ ਰਿੰਕੂ ਨੂੰ ਵੱਡੀ ਲੀਡ ਨਾਲ ਜਤਾ ਕੇ ਮਿਸਾਲ ਕਾਇਮ ਕਰੇਗਾ

Related Articles

Back to top button