Sliderपंजाब

ਪੰਜਾਬ ਰਾਜ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਮੌਜੂਦਾ ਸਾਂਸਦ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੇ ਅੱਜ ਦਿੱਲੀ ਦਫਤਰ ਵਿਖੇ ਐਫ.ਸੀ.ਆਈ ਦੇ ਡਾਇਰੈਕਟ ਅਤੇ ਸੈਕਟਰੀ ਖੇਤੀਬਾੜੀ ਨੂੰ

ਪੰਜਾਬ ਰਾਜ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਮੌਜੂਦਾ ਸਾਂਸਦ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੇ ਅੱਜ ਦਿੱਲੀ ਦਫਤਰ ਵਿਖੇ ਐਫ.ਸੀ.ਆਈ ਦੇ ਡਾਇਰੈਕਟ ਅਤੇ ਸੈਕਟਰੀ ਖੇਤੀਬਾੜੀ ਨੂੰ ਬੁਲਾ ਕੇ ਪੰਜਾਬ ਵਿੱਚ ਝੋਨੇ ਦੀ ਲਿਫਟਿੰਗ ਸਬੰਧੀ ਮੀਟਿੰਗ ਕੀਤੀ ਤੇ ਖੇਤੀਬਾੜੀ ਸਬੰਧੀ ਆ ਰਹੀ ਸਮੱਸਿਆ ਨੂੰ ਜਲਦ ਹੱਲ ਕਰਨ ਲਈ ਕਿਹਾ..

ਪੰਜਾਬ ,ਪੰਜਾਬੀਅਤ ਅਤੇ ਕਿਸਾਨਾ ਨਾਲ ਹਮੇਸ਼ਾ ਖੜਨ ਵਾਲੇ ਸਰਦਾਰ Charanjit Singh Channi ਜੀ ਮਾਣ ਹੈ ਸਾਨੂੰ ਥੋਡੇ ਤੇ

ਰਣਧੀਰ ਸਿੰਘ ਬਰਾੜ

Related Articles

Back to top button