Sliderपंजाब

ਅੱਜ ਕਾਂਗਰਸ ਭਵਨ ਵਿਖੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ ਬਰਸੀ ਦੇ ਮੌਕੇ ਤੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ।

ਅੱਜ ਕਾਂਗਰਸ ਭਵਨ ਵਿਖੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ ਬਰਸੀ ਦੇ ਮੌਕੇ ਤੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ । ਇਸ ਮੌਕੇ ਤੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਲੋ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੂੰ ਯਾਦ ਕੀਤਾ ਗਿਆ ਅਤੇ ਸ਼ਰਧਾਂਜਲੀ ਅਰਪਿਤ ਕੀਤੀ । ਇਸ ਮੌਕੇ ਤੇ ਜਿਲਾ ਕਾਂਗਰਸ ਪ੍ਰਧਾਨ ਰਜਿੰਦਰ ਬੇਰੀ , ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ , ਨਰੇਸ਼ ਵਰਮਾ, ਰਵਿੰਦਰ ਲਾਡੀ, ਅਰੁਣ ਸਹਿਗਲ, ਪ੍ਰੇਮ ਸੈਣੀ, ਅਸ਼ਵਨੀ ਜੰਗਰਾਲ, ਸੁਧੀਰ ਘੁੱਗੀ, ਲੱਕੀ ਮੱਕੜ, ਯਸ਼ਪਾਲ ਸਫਰੀ, ਮੁਕੇਸ਼ ਗਰੋਵਰ , ਆਤਮ ਪ੍ਰਕਾਸ਼ ਪਾਸ਼ੀ , ਕੀਮਤੀ ਸੈਣੀ, ਵਿਕਾਸ ਸੰਗਰ, ਡਾ ਜਸਲੀਨ ਸੇਠੀ,ਪ੍ਰਭਦਿਆਲ ਭਗਤ, ਮੁਖਤਿਆਰ ਅਹਿਮਦ, ਮਨਜੀਤ ਸਿਮਰਨ, ਸਮੀਰ ਚਿਸ਼ਤੀ, ਐਡਵੋਕੇਟ ਬੱਚਨ ਲਾਲ, ਰਮੇਸ਼ ਕੁਮਾਰ , ਅਰੁਣ ਰਤਨ, ਨਵਦੀਪ ਜਰੇਵਾਲ ਸ਼ਾਲੂ, ਯਸ਼ ਪਾਲ, ਰਵੀ ਬੱਗਾ, ਦੀਨਾ ਨਾਥ ਜੈਸਵਾਲ, ਵਿਪਿਨ ਕੁਮਾਰ, ਭਾਰਤ ਭੂਸ਼ਣ, ਗੁਲਸ਼ਨ ਮਿੱਡਾ, ਹਰੀਸ਼ ਅਰੋੜਾ , ਰਸ਼ਪਾਲ ਜੱਖੂ, ਰੋਹਨ ਚੱਢਾ, ਹਰਦੀਪ ਸਿੰਘ, ਅਸ਼ੋਕ ਹੰਸ , ਮੁਨੀਸ਼ ਪਾਹਵਾ, ਯਸ਼ ਪਹਿਲਵਾਨ, ਵਰਿੰਦਰ ਕਾਲੀ, ਰਜਨੀਸ਼ ਸੈਣੀ, ਪ੍ਰਸ਼ੋਤਮ ਲਾਲ, ਗੁਰਜੀਤ ਸੋਹਲ, ਪਵਨ ਮਹਿਤਾ ਮੌਜੂਦ ਸਨ ।

Related Articles

Back to top button