Sliderपंजाब

15 ਮਾਰਚ 2026 ਦਿਨ ਐਤਵਾਰ ਨੂੰ ਲੱਗਣ ਵਾਲੇ ਮਲਟੀ ਪਰਪਸ ਮੇਘਾ ਮੈਡੀਕਲ ਕੈਂਪ ਦੀ ਵਿਉਂਤਬੰਦੀ ਬਾਰੇ ਅੱਜ ਚੰਨਪ੍ਰੀਤ ਮੈਮੋਰੀਅਲ ਚੈਰੀਟੇਬਲ ਹਸਪਤਾਲ ਕਮੇਟੀ ਵੱਲੋਂ ਇੱਕ ਅਹਿਮ ਮੀਟਿੰਗ ਗੁਰੂ ਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਗੁਜ਼ਾਂ ਵਿਖੇ ਕੀਤੀ

15 ਮਾਰਚ 2026 ਦਿਨ ਐਤਵਾਰ ਨੂੰ ਲੱਗਣ ਵਾਲੇ ਮਲਟੀ ਪਰਪਸ ਮੇਘਾ ਮੈਡੀਕਲ ਕੈਂਪ ਦੀ ਵਿਉਂਤਬੰਦੀ ਬਾਰੇ ਅੱਜ ਚੰਨਪ੍ਰੀਤ ਮੈਮੋਰੀਅਲ ਚੈਰੀਟੇਬਲ ਹਸਪਤਾਲ ਕਮੇਟੀ ਵੱਲੋਂ ਇੱਕ ਅਹਿਮ ਮੀਟਿੰਗ ਗੁਰੂ ਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਗੁਜ਼ਾਂ ਵਿਖੇ ਕੀਤੀ ਗਈ ਗਈ ਜਿਸ ਵਿਚ ਹਸਪਤਾਲ ਕਮੇਟੀ ਦੇ ਚੇਅਰਮੈਨ ਕਮਲਜੀਤ ਸਿੰਘ ਭਾਟੀਆ ਪ੍ਰਧਾਨ ਅਮਰਜੀਤ ਸਿੰਘ ਧਮੀਜਾ ਕੈਸ਼ੀਅਰ ਸਤੀਸ਼ ਕੁਮਾਰ ਸੀਨੀਅਰ ਵਾਈਸ ਪ੍ਰਧਾਨ ਬਲਵਿੰਦਰ ਸਿੰਘ ਗ੍ਰੀਨਲੈਂਡ ਵਾਈਸ ਪ੍ਰਧਾਨ ਜਸਬੀਰ ਸਿੰਘ ਸਕੱਤਰ ਹਰਪ੍ਰੀਤ ਸਿੰਘ ਗਾਂਧੀ ਇੰਦਰਬੀਰ ਸਿੰਘ ਗੁਰਬਖਸ਼ ਸਿੰਘ ਹਰਚਰਨ ਸਿੰਘ ਭਾਟੀਆ ਮਹਿੰਦਰ ਪਾਲ ਅਸ਼ਵਨੀ ਟਿੰਮੀ ਕਸ਼ਮੀਰ ਸਿੰਘ ਗਰੀਨਲੈਂਡ ਰਜਵੰਤ ਸਿੰਘ ਸੇਹੰਬੀ ਨਵਨੀਤ ਸਿੰਘ ਆਸ਼ੂ ਸੰਦੀਪ ਸਿੰਘ ਵਿੱਕੀ ਚਨਪ੍ਰੀਤ ਸਿੰਘ ਚੰਨ ਅਮਰਜੀਤ ਸਿੰਘ ਟਿੰਕਾ ਅਤੇ ਜਸਪ੍ਰੀਤ ਸਿੰਘ ਭਾਟੀਆ ਆਦਿ ਹਾਜ਼ਰ ਸਨ

Related Articles

Back to top button