Sliderपंजाब

ਅੱਜ ਬਿਕਰਮ ਸਿੰਘ ਜੀ ਮਜੀਠੀਆ ਅਤੇ ਜਲੰਧਰ ਲੋਕ ਸਭਾ ਹਲਕੇ ਤੋਂ ਅਕਾਲੀਦਲ ਦੇ ਉਮੀਦਵਾਰ ਮਹਿੰਦਰ ਸਿੰਘ ਜੀ

ਅੱਜ ਬਿਕਰਮ ਸਿੰਘ ਜੀ ਮਜੀਠੀਆ ਅਤੇ ਜਲੰਧਰ ਲੋਕ ਸਭਾ ਹਲਕੇ ਤੋਂ ਅਕਾਲੀਦਲ ਦੇ ਉਮੀਦਵਾਰ ਮਹਿੰਦਰ ਸਿੰਘ ਜੀ ਕੇ ਪੀ, ਸ੍ਰੀ ਚੰਦਨ ਗ੍ਰੇਵਾਲ ਚੇਅਰਮੈਨ ਪੰਜਾਬ ਸਰਕਾਰ ਜਲੰਧਰ ਕੈਂਟ ਤੋਂ ਹਲਕਾ ਇੰਚਾਰਜ ਹਰਜਾਪ ਸਿੰਘ ਜੀ ਸੰਘਾ ਅਤੇ ਹਲਕੇ ਸੈਂਟਰਲ ਦੇ ਇੰਚਾਰਜ ਇਕਬਾਲ ਸਿੰਘ ਢੀਂਡਸਾ ਹੋਰ ਯੂਥ ਦੇ ਵੀਰ ਤਜਿੰਦਰ ਨਿੱਜਰ ਗਗਨਦੀਪ ਸਿੰਘ ਗੱਗੀ ਅੰਮ੍ਰਿਤਬੀਰ ਸਿੰਘ ਹਰਮਨਾਸਜੀਜਾ ਲਕੀ ਮਲਹੋਤਰਾ, ਮੇਰੇ ਪਿਤਾ ਜੀ ਦੀ ਦੇਹਾਂਤ ਤੇ ਮੇਰੇ ਗ੍ਰਹਿ ਵਿਖੇ ਮੇਰੇ ਨਾਲ ਹਮਦਰਦੀ ਪ੍ਰਗਟ ਕਰਨ ਆਏ ! ਸਰਦਾਰ ਮਜੀਠੀਆ ਜੀ ਨੇ ਕਿਹਾ ਕਿ ਸਿਰ ਤੋਂ ਪਿਤਾ ਜੀ ਦਾ ਸਿਆ ਉੱਠ ਜਾਣਾ ਬਹੁਤ ਵੱਡਾ ਕੱਟਾ ਪਿਆ ਹੈ ਅਸਲੀ ਸੇਵਾ ਹੀ ਮਾਂ ਪਿਓ ਦੀ ਸੇਵਾ ਕਰਨੀ ਹੈ ਉਸੇ ਸੇਵਾ ਦਾ ਫਲ ਪ੍ਰਮਾਤਮਾ ਦੇਂਦਾ ਹੈ ਰਾਜਪਾਲ ਪਰਿਵਾਰ ਨੂੰ ਬਹੁਤ ਵੱਡਾ ਕਟਾ ਪਿਆ ਹੈ !

Related Articles

Back to top button