Sliderपंजाब

ਅੱਜ ਕਾਂਗਰਸ ਭਵਨ ਜਲੰਧਰ ਵਿਖੇ ਸ.ਪ੍ਰਗਟ ਸਿੰਘ ਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਣਨ ਤੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ ।

ਅੱਜ ਕਾਂਗਰਸ ਭਵਨ ਜਲੰਧਰ ਵਿਖੇ ਸ.ਪ੍ਰਗਟ ਸਿੰਘ ਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਣਨ ਤੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ । ਇਸ ਮੌਕੇ ਤੇ ਸੀਨੀਅਰ ਆਗੂਆਂ ਨੇ ਹਾਈਕਮਾਂਡ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਹਾਈਕਮਾਂਡ ਨੇ ਜੋ ਇਹ ਫੈਸਲਾ ਕੀਤਾ ਹੈ ਇਸ ਨਾਲ ਪੂਰੇ ਪੰਜਾਬ ਵਿਚ ਖੁਸ਼ੀ ਦੀ ਲਹਿਰ ਹੈ । ਪਰਗਟ ਸਿੰਘ ਜੋ ਕਿ ਸਾਰਿਆ ਨੂੰ ਨਾਲ ਲੈ ਕੇ ਪਾਰਟੀ ਲਈ ਕੰਮ ਕਰਨਗੇ ਅਤੇ ਅਸੀ ਸਾਰੇ ਰਲ ਕੇ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਾਂਵਾਂਗੇ ਅਤੇ ਪੰਜਾਬ ਦੀ ਮੌਜੂਦ ਨਿਕੰਮੀ ਸਰਕਾਰ ਨੂੰ 2027 ਵਿਚ ਚਲਦਾ ਕਰਾਂਗੇ । ਇਸ ਨਿਯੁਕਤੀ ਲਈ ਕਾਂਗਰਸੀ ਆਗੂਆਂ ਨੇ ਆਲ ਇੰਡੀਆ ਕਾਂਗਰਸ ਪ੍ਰਧਾਨ ਸ੍ਰੀ ਮਲਿਕਾਰਜੁਨ ਖੜਗੇ , ਸ੍ਰੀਮਤੀ ਸੋਨੀਆ ਗਾਂਧੀ , ਸ੍ਰੀ ਰਾਹੁਲ ਗਾਂਧੀ, ਸ਼੍ਰੀ ਸਚਿਨ ਪਾਲਿਟ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਸ.ਪਰਗਟ ਸਿੰਘ ਬਹੁਤ ਤਜਰਬੇਕਾਰ ਵਿਅਕਤੀ ਹਨ । ਖੇਡ ਦੇ ਮੈਦਾਨ ਵਿੱਚ ਉਹ ਕਪਤਾਨ ਰਹੇ ਹਨ ਅਤੇ ਅੱਜ ਕਾਂਗਰਸ ਹਾਈਕਮਾਂਡ ਨੇ ਉਨਾਂ ਨੂੰ ਪੰਜਾਬ ਕਾਂਗਰਸ ਦਾ ਕਪਤਾਨ ਬਣਾ ਕੇ ਭੇਜਿਆ ਹੈ । ਹੁਣ ਸਾਰੀ ਕਾਂਗਰਸ ਇਕਜੁੱਟ ਹੋ ਜੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੌਜੂਦਾ ਸਰਕਾਰ ਦਾ ਅਤੇ ਵਿਰੋਧੀ ਧਿਰਾਂ ਦਾ ਡਟ ਕੇ ਮੁਕਾਬਲਾ ਕਰੇਗੀ । ਇਸ ਮੌਕੇ ਤੇ
ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ (ਦਿਹਾਤੀ) ਜਲੰਧਰ, ਰਾਜਿੰਦਰ ਬੇਰੀ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ) ਜਲੰਧਰ, ਸਾਬਕਾ ਐੱਸ.ਐੱਸ.ਪੀ. ਰਾਜਿੰਦਰ ਸਿੰਘ ਹਲਕਾ ਇੰਚਾਰਜ ਕਰਤਾਰਪੁਰ, ਡਾ. ਨਵਜੋਤ ਦਹੀਆ – ਹਲਕਾ ਇੰਚਾਰਜ ਨਕੋਦਰ,
ਸੁਰਿੰਦਰ ਕੌਰ – ਹਲਕਾ ਇੰਚਾਰਜ ਜਲੰਧਰ ਵੈਸਟ, ਅਨੁਰਾਧਾ ਬੰਗਾ ਪ੍ਰਧਾਨ ਮਹਿਲਾ ਕਾਂਗਰਸ (ਸ਼ਹਿਰੀ), ਰੇਣੂ ਸੇਠ ਪ੍ਰਧਾਨ ਮਹਿਲਾ ਕਾਂਗਰਸ (ਦਿਹਾਤੀ), ਪਵਨ ਕੁਮਾਰ, ਜਗਦੀਪ ਸਿੰਘ ਸੋਨੂੰ ਸੰਧਾਰ , ਪ੍ਰੇਮ ਨਾਥ ਦਕੋਹਾ , ਟੋਨੂੰ ਜਿੰਦਲ, ਹਰਮੀਤ ਸਿੰਘ , ਵਿਪਨ ਕੁਮਾਰ , ਮਨਜੀਤ ਸਿਮਰਨ , ਅਸ਼ਵਨੀ ਸੋਂਧੀ , ਪ੍ਰੇਮ ਪਾਲ ਡੁਮੇਲੀ , ਰੋਹਨ ਚੱਢਾ , ਸਤਪਾਲ ਮਿੱਕਾ , ਲੇਖ ਰਾਜ , ਸੁਭਾਸ਼ ਢੱਲ , ਗੁਲਸ਼ਨ ਮਿੱਢਾ , ਅਮਨ ਧਨੋਵਾਲੀ , ਜਗਜੀਤ ਜੀਤਾ , ਸੁਧੀਰ ਘੁੱਗੀ , ਅਨਿਲ ਗਿੱਲ , ਵਿੱਦਿਆ ਸਾਗਰ , ਲਵਲੀ ਸਰੰਗਲ , ਵਿਕਰਮ ਸ਼ਰਮਾ , ਬ੍ਰਹਮ ਦੇਵ ਸਹੋਤਾ , ਨਿਸ਼ਾਂਤ ਘਈ , ਗੈਰੀ ਕੋਟਲੀ , ਮੁਖਤਾਰ ਅਹਿਮਦ , ਸਮੀਰ ਚਿਸ਼ਤੀ , ਕਰਨ ਸੁਮਨ , ਮਨਮੋਹਨ ਬੰਗਾ , ਸੁਰਜੀਤ ਸਿੰਘ ਭੂਨ , ਲੱਕੀ ਸਿੰਘ ਖਾਲਸਾ , ਸੁਰਜੀਤ ਸਿੰਘ ਰਾਠੌਰ , ਦਾਰਾ ਸਿੰਘ ਪ੍ਰਧਾਨ , ਦਵਿੰਦਰ ਸਿੰਘ ਲਸਾੜਾ , ਤਰਲੋਚਨ ਸਿੰਘ ਪ੍ਰਧਾਨ , ਸੁਰਿੰਦਰ ਬਲਜੀਤ ਸਿੰਘ ਜੌਹਲ ਪ੍ਰਧਾਨ , ਅਮਰਜੀਤ ਸਿੰਘ ਕੰਗ , ਪਰਮਿੰਦਰ ਸਿੰਘ ਮੱਲੀ ਪ੍ਰਧਾਨ ਭੋਗਪੁਰ, ਬਲਜੀਤ ਸਿੰਘ ਜੌਹਲ ਪ੍ਰਧਾਨ , ਮੋਟਾ ਸਿੰਘ ਪ੍ਰਧਾਨ , ਸੁਖਵਿੰਦਰ ਸਿੰਘ ਪ੍ਰਧਾਨ , ਅਜੀਤ ਰਾਮ , ਅਵਤਾਰ ਖੋਜਾ ਚੇਅਰਮੈਨ ਐੱਸ.ਸੀ. ਵਿਭਾਗ, ਮਨਪ੍ਰੀਤ ਚੱਢਾ ਯੂਥ ਪ੍ਰਧਾਨ,ਜਸਵੀਰ ਸਿੰਘ ਸ਼ੀਰਾ- ਸਾਬਕਾ ਸਰਪੰਚ ਸ਼ਾਲਾ ਨਗਰ ਮਲਸੀਆਂ ਮੌਜੂਦ ਸਨ

Related Articles

Back to top button