

ਸਿੱਖ ਤਾਲਮੇਲ ਕਮੇਟੀ ਨਸ਼ਿਆਂ ਦੇ ਖਿਲਾਫ ਜੰਗ ਲੜਦਾ ਹੋਇਆ ਪੰਜਾਬ ਦਾ ਪੁੱਤ ਪਰਮਿੰਦਰ ਸਿੰਘ ਝੋਟਾ ਜਿਸ ਨੇ ਕਿੰਨੇ ਹੀ ਨੌਜਵਾਨਾਂ ਨੂੰ ਨਸੇ ਦੀ ਦਾਲ ਦਲ ਵਿੱਚੋ ਕਢਕੇ ਨਵੀਂ ਜਿੰਦਗੀ ਦਿੱਤੀ ਅੱਜ ਨਸੇ ਦੇ ਸੁਦਾਗਰਾਂ ਦੇ ਹੱਥੋਂ ਸ਼ਹੀਦ ਹੋ ਗਿਆ ਨਸੇ ਦੇ ਸੌਦਾਗਰ ਉਸੇ ਤਰਾ ਖੁੱਲ੍ਹੇ ਆਮ ਵਿਚਰ ਰਹੇ ਹਨ ਪਰ ਪੰਜਾਬੀ ਇਹਨਾਂ ਦੀ ਗੰਦੀ ਸਿਆਸਤ ਦੇ ਸ਼ਿਕਾਰ ਹੋ ਰਹੇ ਅਤੇ ਨਸਿਆ ਨਾਲ ਮਰ ਰਹੇ ਹਨ ਸਿੱਖ ਤਾਲਮੇਲ ਕਮੇਟੀ ਦੇ ਆਗੂ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੂ ਪਰਮਪ੍ਰੀਤ ਸਿੰਘ ਵਿਟੀ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਜੌ ਨਸਿਆ ਵਿਰੁੱਧ ਜੰਗ ਦਾ ਦਾਅਵਾ ਕਰਦੀ ਹੈ ਜੌ ਨਸ਼ਿਆਂ ਖ਼ਿਲਾਫ਼ ਲੜ ਰਿਹਾ ਸੀ ਉਸ ਨੂੰ ਹੀ ਮਾਰ ਦਿੱਤਾ ਗਿਆ ਕਿ ਇਹੋ ਹੀ ਤੁਹਾਡੀ ਨਸ਼ਿਆਂ ਖ਼ਿਲਾਫ਼ ਜੰਗ ਹੈ ਓਹਨਾ ਕਿਹਾ ਜਦੋਂ ਪੰਜਾਬ ਸਰਕਾਰ ਬਣੀ ਹੈ ਪੰਜਾਬੀ ਪੁੱਤਾਂ ਨੂੰ ਇਕ ਇਕ ਕਰਕੇ ਮਾਰਿਆ ਜਾ ਰਿਹਾ ਹੈ ਜਿੰਨਾ ਵਿਚ ਸਿੱਧੂ ਮੁਸੇਵਾਲ ਨੰਗਲ ਅੰਬੀਆਂ ਵਰਗੇ ਹੀਰੇ ਤੇ ਹੁਣ ਪਰਮਿੰਦਰ ਸਿੰਘ ਝੋਟਾ ਵਰਗਾ ਸ਼ੇਰ ਪੁੱਤਰ ਮਰ ਦਿੱਤਾ ਜੀ ਇਹ ਸਰਕਾਰ ਹੋਰ ਕਿੰਨੇ ਕੂ ਪੁੱਤਰਾ ਦੀ ਸ਼ਹੀਦੀ ਤੋਂ ਬਾਅਦ ਜਾਗੇਗੀ ਕਿਸੇ ਵੀ ਸਰਕਾਰ ਦਾ ਮੁੱਢਲਾ ਫਰਜ ਜਾਨ ਮਾਲ ਦੀ ਰਾਖੀ ਹੁੰਦੀ ਹੈ ਇਹ ਮਾਨ ਸਰਕਾਰ ਉਸ ਵਿੱਚ ਬੁਰੀ ਤਰ੍ਹਾਂ ਫੇਲ ਹੋਈ ਹੈ ਇਸ ਨੂੰ ਸਤਾ ਵਿਚ ਬਣੇ ਰਹਿਣ ਦਾ ਇਕ ਮਿੰਟ ਵੀਅਧਿਕਾਰ ਨਹੀਂ ਹੈ ਇਸ ਲਈ ਅਸੀਂ ਮਾਨ ਸਰਕਾਰ ਦੇ ਅਸਤੀਫੇ ਦੀ ਮੰਗ ਕਰਦੇ ਅਸੀ ਸਿੱਖ ਨੌਜਵਾਨਾਂ ਨੂੰ ਬੇਨਤੀ ਕਰਦੇ ਹਾਂ ਬਾਣੀ ਬਾਣੇ ਦੇ ਧਾਰਨੀ ਬਣੋ ਮਾਰਸ਼ਲ ਆਰਟ ਗੱਤਕਾ ਹਰ ਗੁਰਸਿੱਖ ਵੀਰ ਅਤੇ ਬੀਬੀ ਨੂੰ ਸਿੱਖਣਾ ਚਾਹੀਦਾ ਹੈ ਤਾਂ ਜੌ ਆਪਣੀ ਰੱਖਿਆ ਕਰਨ ਵਿਚ ਗੁਰੂ ਸਾਹਿਬ ਜੀ ਦੇ ਸ਼ਸਤਰ ਕੰਮ ਆਉਣ



