ਮਾਨਸਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ – ਐਸ.ਆਰ. ਲੱਧੜ, ਆਈ.ਏ.ਐਸ. (ਰਿਟਾਇਰਡ), ਪ੍ਰਧਾਨ ਭਾਜਪਾ ਐਸ.ਸੀ. ਮੋਰਚਾ
ਮਾਨਸਾ, 29 ਅਗਸਤ 2025 ਭਾਜਪਾ ਐਸ.ਸੀ. ਮੋਰਚਾ ਦੇ ਪ੍ਰਧਾਨ ਸ਼੍ਰੀ ਐਸ.ਆਰ. ਲੱਧੜ, ਆਈ.ਏ.ਐਸ. (ਰਿਟਾਇਰਡ) ਨੇ ਅੱਜ ਮਾਨਸਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡ ਜੋਹੀਆਂ, ਆਲਮਪੁਰ ਮੰਦਰਾਂ ਅਤੇ ਅੱਕਾਂਵਾਲੀ ਦਾ ਦੌਰਾ ਕੀਤਾ। ਇਨ੍ਹਾਂ ਪਿੰਡਾਂ ਵਿੱਚ ਲਗਭਗ 300 ਏਕੜ ਫਸਲ ਪੂਰੀ ਤਰ੍ਹਾਂ ਹੜ੍ਹ ਨਾਲ ਤਬਾਹ ਹੋ ਗਈ ਹੈ। ਸ਼੍ਰੀ ਲੱਧੜ ਨੇ ਕਿਸਾਨਾਂ ਅਤੇ Continue Reading









