ਉਭਰਦਾ ਭਾਰਤੀ ਗੋਲਫਰ ਯੁਵਰਾਜ ਭਾਟੀਆ ਅੰਤਾਲਿਆ ਤੁਰਕੀ ਓਪਨ 2026 ਵਿੱਚ ਚਮਕਿਆ
ਪੰਜਾਬ ਦੇ ਜਲੰਧਰ ਤੋਂ ਇੱਕ ਹੋਣਹਾਰ ਉਭਰਦਾ ਗੋਲਫਰ ਅਤੇ ਕੈਂਬਰਿਜ ਇਨੋਵੇਟਿਵ ਸਕੂਲ, ਜਲੰਧਰ ਵਿੱਚ ਚੌਥੀ ਜਮਾਤ ਦੇ ਵਿਦਿਆਰਥੀ ਯੁਵਰਾਜ ਭਾਟੀਆ ਨੇ ਅੰਤਾਲਿਆ ਤੁਰਕੀ ਓਪਨ 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਨਾਲ ਦੇਸ਼ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਮਾਣ ਹੋਇਆ। ਯੁਵਰਾਜ ਇਸ ਵੱਕਾਰੀ ਟੂਰਨਾਮੈਂਟ ਵਿੱਚ ਸਾਰੇ ਉਮਰ ਸਮੂਹਾਂ ਵਿੱਚ ਭਾਰਤ ਦੀ ਨੁਮਾਇੰਦਗੀ Continue Reading









