ਭਗਵੰਤ ਮਾਨ ਸ੍ਰੀ ਅਕਾਲ ਤਖ਼ਤ ਨਾਲ ਟਕਰਾਅ ਦੇ ਰਾਹ ਨਾ ਪਵੇ : ਫੈਡਰੇਸ਼ਨ ਗਰੇਵਾਲ
ਜਲੰਧਰ, 20 ਜੂਨ ( )-ਬੇਅਦਬੀ ਕਾਨੂੰਨ ‘ਚ ਸੋਧਾਂ ਨੂੰ ਲੈ ਕੇ ਚੱਲੀ ਗੱਲ ਅੱਜ ਸ੍ਰੀ ਅਕਾਲ ਤਖਤ ਸਾਹਿਬ ਨਾਲ ਟਕਰਾਅ ‘ਤੇ ਅੱਪੜ ਗਈ ਹੈ, ਜੋ ਕਿ ਬਹੁਤ ਮੰਦਭਾਗਾ ਹੈ। ਪਹਿਲਾਂ ਬਾਹਰੋਂ ਧਾੜਵੀ ਆਉਂਦੇ ਸੀ ਨਾਦਰ, ਅਬਦਾਲੀ, ਮੱਸੇ ਰੰਘੜ ਵਰਗੇ ਤਖ਼ਤ ਨਾਲ ਮੱਥਾ ਲਾਉਂਦੇ ਤੇ ਟਕਰਾਉਂਦੇ ਤੇ ਉਨਾਂ ਨੂੰ ਮੂੰਹ ਦੀ Continue Reading









