ਖਹਿਰਾ ਵੱਲੋਂ ਮੰਤਰੀ ਸੰਜੀਵ ਅਰੋੜਾ ਤੋਂ ਬਿਜਲੀ ਵਿਭਾਗ ਦਾ ਪੋਰਟਫੋਲਿਓ ਵਾਪਸ ਲੈਣ ਦੀ ਮੰਗ, ਹਿਤਾਂ ਦੇ ਟਕਰਾਅ ਅਤੇ PSPCL ਵਿੱਚ ਪੱਖਪਾਤ ਦੇ ਦੋਸ਼
ਚੰਡੀਗੜ੍ਹ/ਜਲੰਧਰ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਪੰਜਾਬ ਦੇ ਬਿਜਲੀ ਮੰਤਰੀ ਸੰਜੀਵ ਅਰੋੜਾ ਤੋਂ ਤੁਰੰਤ ਪ੍ਰਭਾਵ ਨਾਲ ਬਿਜਲੀ ਵਿਭਾਗ ਦਾ ਪੋਰਟਫੋਲਿਓ ਵਾਪਸ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਮੰਤਰੀ ਦੇ ਪਰਿਵਾਰ ਨਾਲ ਜੁੜੇ ਕਾਰੋਬਾਰੀ ਹਿਤਾਂ ਦੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (PSPCL) ਨਾਲ ਸੰਬੰਧਿਤ ਮਾਮਲਿਆਂ Continue Reading









