ਮਾਤਾ ਸ਼੍ਰੀ ਵੈਸ਼ਣੋ ਦੇਵੀ ਦਰਬਾਰ ਜਾਣ ਵਾਲੀ ਟ੍ਰੇਨ ਦੇ ਰੂਟ ਵਿਚ ਹੋਇਆ ਬਦਲਾਵ
ਮਾਤਾ ਵੈਸ਼ਨੋ ਦੇਵੀ ਨੂੰ ਜਾਣ ਵਾਲੀ ਟ੍ਰੇਨ ਜੋ ਸ਼੍ਰੀ ਅੰਮ੍ਰਿਤਸਰ ਤੋ ਕਟੜਾ ਵਿਖੇ ਜਲੰਧਰ ਸ਼ਹਿਰ ਤੋ ਹੋ ਕੇ ਜਾਂਦੀ ਸੀ, ਉਸਦਾ ਹੁਣ ਸਰਕਾਰ ਵਲੋ ਰੂਟ ਬਦਲ ਦਿੱਤਾ ਗਿਆ ਹੈ, ਇਹ ਟ੍ਰੇਨ ਹੁਣ ਜਲੰਧਰ ਸ਼ਹਿਰ ਰੇਲਵੇ ਸਟੇਸ਼ਨ ਵਿਖੇ ਨਹੀ ਆਵੇਗੀ । ਇਸ ਦੇ ਸੰਬੰਧ ਵਿਚ ਸਾਬਕਾ ਵਿਧਾਇਕ ਅਤੇ ਜ਼ਿਲਾ ਕਾਂਗਰਸ ਪ੍ਰਧਾਨ Continue Reading









