ਜਾਗੋ ਮੇਅਰ ਸਾਹਿਬ ਜਾਗੋ
ਜਲੰਧਰ :ਅੱਜ ਲੱਧੇਵਾਲੀ ਫਲਾਈਓਵਰ ਤੇ ਜੋ ਲਾਈਟਾਂ ਲਗਭਗ ਪਿਛਲੇ ਕਈ ਮਹੀਨਿਆਂ ਤੋਂ ਬੰਦ ਪਈਆਂ ਹਨ ਅਤੇ ਪ੍ਰਸ਼ਾਸ਼ਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ, ਉਸਨੂੰ ਜਗਾਉਣ ਲਈ ਆਲੇ ਦੁਆਲੇ ਮੁਹੱਲੇ ਅਤੇ ਕਲੋਨੀ ਦੇ ਲੋਕਾਂ ਨੇ ਅੱਜ ਮੇਅਰ ਸਾਹਿਬ ਨੂੰ ਜਗਾਉਣ ਲਈ ਮੋਮਬਤੀਆਂ ਜਗਾਈਆਂ ਗਈਆਂ । ਇਸ ਮੌਕੇ ਤੇ ਰਾਜਿੰਦਰ ਬੇਰੀ ਸਾਬਕਾ ਵਿਧਾਇਕ Continue Reading








