ਗੁਰ ਸਾਗਰ ਮਸਤੂਆਣਾ ਸਾਹਿਬ ‘ਚ ਮਹਾਰਾਜਾ ਰਿਪੂਦਮਨ ਸਿੰਘ ਜੀ ਦੀ 83ਵੀਂ ਬਰਸੀ ਮਨਾਈ
ਮਸਤੂਆਣਾ ਸਾਹਿਬ,: ਅੱਜ ਗੁਰ ਸਾਗਰ ਮਸਤੂਆਣਾ ਸਾਹਿਬ ਵਿੱਚ ਨਾਭਾ ਰਿਆਸਤ ਦੇ ਪ੍ਰਸਿੱਧ ਸ਼ਾਸਕ ਮਹਾਰਾਜਾ ਰਿਪੂਦਮਨ ਸਿੰਘ ਜੀ ਦੀ 83ਵੀਂ ਬਰਸੀ ਸ਼ਰਧਾਂ ਨਾਲ ਮਨਾਈ ਗਈ। ਸਮਾਗਮ ਦੀਆਂ ਰਸਮਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਨਾਲ ਸੰਪੰਨ ਹੋਈਆਂ। ਇਸ ਮੌਕੇ ਨਾਭਾ ਪਰਿਵਾਰ ਦੀ ਚੌਥੀ ਪੀੜ੍ਹੀ ਵਿੱਚੋਂ ਮਹਾਰਾਣੀ ਪ੍ਰੀਤੀ ਸਿੰਘ ਅਤੇ ਉਹਨਾਂ ਦੇ Continue Reading









