ਮੇਹਰ ਚੰਦ ਪਾਲੀਟੈਕਨਿਕ ਕਾਲਜ ਨੇ ਜਿੱਤੀ ਓਵਰਆਲ ਫਸਟ ਰਨਰ-ਅੱਪ ਟ੍ਰਾਫੀ — ਕੋਰਿਓ ਅਤੇ ਭੰਗੜੇ ਵਿਚ ਗੋਲਡ
“ਮੇਹਰ ਚੰਦ ਪਾਲੀਟੈਕਨਿਕ ਕਾਲਜ ਜਲੰਧਰ ਨੇ ਇੰਟਰ-ਪਾਲੀਟੈਕਨਿਕ ਪੀ.ਟੀ.ਆਈ.ਐਸ. ਯੂਥ ਫੈਸਟਿਵਲ ਵਿੱਚ ਉਮਦਾ ਪ੍ਰਦਰਸ਼ਨ ਕਰਦਿਆਂ ਕੋਰਿਓਗ੍ਰਾਫੀ ਵਿੱਚ ਗੋਲਡ ਮੈਡਲ, ਭੰਗੜੇ ਵਿੱਚ ਗੋਲਡ ਮੈਡਲ ਅਤੇ ਲੋਕ ਗੀਤ ਲੜਕੇ ਅਤੇ ਲੜਕੀਆਂ ਦੋਵਾਂ ਦੇ ਮੁਕਾਬਲਿਆਂ ਵਿੱਚ ਤੀਜਾ ਸਥਾਨ ਹਾਸਲ ਕਰਕੇ ਕਾਂਸੇ ਦਾ ਤਗਮਾ ਜਿੱਤਿਆ। ਇਸਦੇ ਨਾਲ ਹੀ ਕਾਲਜ ਨੇ ਫਸਟ ਰਨਰ-ਅੱਪ ਟ੍ਰਾਫੀ ‘ਤੇ ਵੀ Continue Reading









