ਕੰਮ ਦੀ ਬਹਾਲੀ ਲਈ ਮਜ਼ਦੂਰਾਂ ਵਲੋਂ ਫੈਕਟਰੀ ਦਾ ਘੇਰਾਓ*
ਜਲੰਧਰ,9 ਜੂਨ, ਸੰਜੈ ਗ੍ਰੇਨ ਪ੍ਰੋਡਕਟਸ ਪ੍ਰਾਈਵੇਟ ਲਿਮਟਿਡ ਮੰਡ ਦੇ ਹਿੱਸੇਦਾਰਾਂ, ਮਾਲਕਾਂ ਵਲੋਂ ਸਹਾਇਕ ਲੇਬਰ ਕਮਿਸ਼ਨਰ ਕੁੰਵਰ ਡਾਬਰ ਅਤੇ ਲੇਬਰ ਇੰਸਪੈਕਟਰ ਚੰਦਨ ਗਿੱਲ ਦੇ ਦਫ਼ਤਰ ਵਿਖੇ ਬੁਲਾਈ ਤਿੰਨ ਧਿਰੀਂ ਬੈਠਕ ਵਿੱਚ ਅੱਜ ਵੀ ਹਾਜ਼ਰ ਨਾ ਹੋਣ ਕਾਰਨ ਮੁੱਖ ਮੰਤਰੀ ਦੀ ਮੇਰੀ ਰਸੋਈ ਸਕੀਮ ਤਹਿਤ ਰਾਸ਼ਨ ਕਿੱਟਾਂ ਭਰਨ ਵਾਲੇ ਕੰਮ ਤੋਂ ਕੱਢੇ Continue Reading









