ਰਾਮਗੜ੍ਹ ਭੁੱਲਰ) (6ਮਾਰਚ) (ਰਕਬਾ )ਭਾਰਤ ਦੇ ਗ੍ਰਿਹਿ ਮੰਤਰੀ ਸ਼੍ਰੀ ਅਮਿਤ ਸਾਹ ਜੀਂ ਵਲੋਂ 14 ਮਾਰਚ ਨੂੰ ਕੀਤੀ ਜਾ ਰਹੀ ਕਿੱਲੀ ਚਾਹਲਾ ਵਿਖ਼ੇ ਰੈਲੀ ਨੂੰ ਕਾਮਜਾਬ ਕਰਨ ਕਰਨ ਲਈ ਜਗਰਾਓਂ ਜ਼ਿਲੇ ਵਿਚ zila pardhan ਡਾਕਟਰ ਰਾਜਿੰਦਰ sharma ਜੀਂ ਵਲੋਂ ਪੂਰੀ ਟੀਮ ਨਾਲ ਪਿੰਡ ਪਿੰਡ ਮਿੱਟਿੰਗਾਂ ਕਰਕੇ ਲਾਮਬੰਦ ਕਰਨ ਤੀਹਤ ਅੱਜ ਰਾਮਗੜ੍ਹ ਭੁੱਲਰਾਂ ਵਿਖ਼ੇ ਦਲਬੀਰ singh ਦੇ. ਉਪਰਾਲੇ ਅਧੀਨ ਭਾਰੀ ਇਕੱਠ ਕੀਤੀ ਜਿਸ ਵਿਚ ਪਾਰਟੀ ਪ੍ਰਧਾਨ. ਜਗਜੀਵਨ ਸਿੰਘ ਰਕਬਾ. ਤੈ ਮੋਹਨ ਸਿੰਘ ਲਾਲਕਾ. ਵਲੋਂ ਪਾਰਟੀ ਦੀਆ ਨੀਤੀਆਂ ਤੈ ਲੱਭਕਾਰੀ ਸਕੀਮਾਂ ਬਾਰੇ ਜਾਣਕਾਰੀ ਦੇ ਨਾਲ 14 ਮਾਰਚ di ਰੈਲੀ ਲਈ ਪੂਰਾ ਜ਼ੋਰ ਲਾ ਕੇ ਜਾਣ ਲਈ ਪ੍ਰੇਰਤ ਕੀਤਾ ਲੋਕਾਂ ਨੂੰ ਸੰਬੋਧਨ. ਕਰਦੇ ਰਕਬਾ ਨੇ ਕਿਹਾ ਕੇ ਇਹ ਰੈਲੀ ਪੰਜਾਬੀਆਂ ਦਾ ਭਵਿੱਖ ਤੈ ਕਰੇਗੀ. ਇਸ ਮੌਕੇ ਦਲਬੀਰ ਸਿੰਘ. ਸੁਭਮ ਮੁੱਲਾਂਪੁਰੀ. Zila ਯੂਥ pardhan. ਹਰਮਿੰਦਰ ਸਿੰਘ jen ਸੈਕਟਰੈਰੀ.ਗੁਰਦਿਆਲ ਸਿੰਘ. ਭਾਰਤੀ ਜੀਂ. ਜਨ ਸੈਕਟਰੈਰੀ. ਅਮ੍ਰਿਤਪਾਲ. ਭੁਪਿੰਦਰ. Jaswinder. ਪਵਨ. Sandhir. ਅਕਾਸ਼. Ram ਪਰਵੇਜ. To ਇਲਾਵਾ badi ਗਿਣਤੀ ਵਿਚ ਲੋਕ ਹਾਜਰ ਸਨ