ਲੁਧਿਆਣਾ ਦੀ ਮੇਅਰ ਨੇ ਸੀ.ਟੀ. ਯੂਨੀਵਰਸਿਟੀ ਵਿੱਚ ਮਨਾਈ ਤੀਜ 2025 ਸੱਭਿਆਚਾਰ, ਰੰਗਾਂ, ਮਿਲਾਪ, ਪਰੰਪਰਾਵਾਂ ਤੇ ਖੁਸ਼ੀਆਂ ਦਾ ਤਿਉਹਾਰ
ਸੀ.ਟੀ. ਯੂਨੀਵਰਸਿਟੀ ਵੱਲੋਂ, ਡਿਵਿਜ਼ਨ ਆਫ਼ ਸਟੂਡੈਂਟ ਵੈਲਫੇਅਰ ਦੇ ਸਹਿਯੋਗ ਨਾਲ, ਤੀਜ 2025 ਦਾ ਜਸ਼ਨ ਵੱਡੇ ਜੋਸ਼ ਤੇ ਸ਼ਾਨ ਨਾਲ ਮਨਾਇਆ ਗਿਆ। ਇਸ ਮੌਕੇ ‘ਤੇ ਆਉਣ ਵਾਲੀ ਪੰਜਾਬੀ ਫ਼ਿਲਮ ਮੇਹਰ ਦੀ ਸਟਾਰ ਕਾਸਟ ਵੀ ਹਾਜ਼ਰ ਰਹੀ। ਕਾਰਜਕ੍ਰਮ ਵਿੱਚ ਗੀਤ-ਸੰਗੀਤ, ਨੱਚ, ਮਹਿੰਦੀ ਕਲਾ ਤੇ ਸੱਭਿਆਚਾਰਕ ਪ੍ਰਸਤੁਤੀਆਂ ਨੇ ਭਾਰਤੀ ਪਰੰਪਰਾਵਾਂ ਦੀ ਰੌਣਕ ਵਿਖਾਈ। Continue Reading









