ਪੰਜ ਯੁਵਾ ਸਪੋਰਟਸ ਐਸੋਸੀਏਸ਼ਨ ਵੱਲੋਂ ਖਰੜ ਵਿੱਚ ਫਾਰੇਸਟ ਰਨ ਦਾ ਸਫਲ ਆਯੋਜਨ
ਪੰਜ ਯੁਵਾ ਸਪੋਰਟਸ ਐਸੋਸੀਏਸ਼ਨ ਵੱਲੋਂ 8 ਫਰਵਰੀ ਨੂੰ ਖਰੜ ਵਿੱਚ ਫਾਰੇਸਟ ਰਨ ਦਾ ਸਫਲ ਆਯੋਜਨ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਪ੍ਰਸਿੱਧ ਦ੍ਰੋਣਾਚਾਰਯ ਅਵਾਰਡੀ ਡਾ. ਸ਼ਿਵ ਸਿੰਘ ਰਹੇ। ਇਸ ਫਾਰੇਸਟ ਰਨ ਵਿੱਚ ਟ੍ਰਾਈਸਿਟੀ ਅਤੇ ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ ਕਰੀਬ 450 ਭਾਗੀਦਾਰਾਂ ਨੇ ਜੋਸ਼ ਅਤੇ ਉਤਸ਼ਾਹ ਨਾਲ ਹਿੱਸਾ ਲਿਆ। Continue Reading









