ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਮੁਹੱਲਾ ਨਿਹੰਗ ਸਿੰਘਾਂ 28ਮਾਰਚ ਦਿਨ ਸ਼ਨੀਵਾਰ ਨੂੰ।
ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਮੁਹੱਲਾ ਨਿਹੰਗ ਸਿੰਘਾਂ 28ਮਾਰਚ ਦਿਨ ਸ਼ਨੀਵਾਰ ਨੂੰ। ਖ਼ਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਵੱਲੋ ਪਿੰਡ ਸੂਬਾਨਾ ਅਤੇ ਸਮੂਹ ਸਿੱਖ ਸੰਗਤਾਂ ਦੇ ਸਹਿਜੋਗ ਨਾਲ ਇੱਕ ਵਿਸ਼ਾਲ ਮੁਹੱਲਾ ਨਿਹੰਗ ਸਿੰਘਾਂ 28 ਮਾਰਚ ਦਿਨ ਸ਼ਨੀਵਾਰ ਦੁਪਹਿਰ ਦੇ 3ਵਜੇ ਪਿੰਡ ਸੁਬਾਨਾ ਤੋਂ ਆਰੰਭ ਹੋ ਕੇ ਥਾਣਾ Continue Reading









