ਸਿੱਖਾਂ ਤੋਂ ਗੁਰੂ ਸਾਹਿਬ ਵੱਲੋ ਬਖਸ਼ੇ ਰਵਾਇਤੀ ਸ਼ਸਤਰਾਂ ਨੂੰ ਖੋਇਆ ਜਾ ਰਿਹਾ ਹੈ, ਬੀਜੇਪੀ ਦਾ ਸਿੱਖ ਕੌਮ ਤੇ ਇੱਕ ਹੋਰ ਹਮਲਾ।
ਜਲੰਧਰ: ਸਿੱਖਾਂ ਤੋਂ ਗੁਰੂ ਸਾਹਿਬ ਵੱਲੋ ਬਖਸ਼ੇ ਰਵਾਇਤੀ ਸ਼ਸਤਰਾਂ ਨੂੰ ਖੋਇਆ ਜਾ ਰਿਹਾ ਹੈ, ਬੀਜੇਪੀ ਦਾ ਸਿੱਖ ਕੌਮ ਤੇ ਇੱਕ ਹੋਰ ਹਮਲਾ। ਸਿੱਖ ਤਾਲਮੇਲ ਕਮੇਟੀ ਭਾਜਪਾ ਦੀ ਅਗਵਾਈ ਵਾਲੀ ਮਹਾਰਾਸ਼ਟਰ ਸਰਕਾਰ ਵੱਲੋਂ ਨਾਂਦੇੜ ਸਾਹਿਬ ਵਿੱਖੇ ਸਿੱਖਾਂ ਤੋਂ 4800 ਦੇ ਲਗਭਗ ਰਵਾਇਤੀ ਹਥਿਆਰ ਜੌ ਪਾਈਐ ਸਾਨੂੰ ਦਸਮੇਸ਼ ਪਿਤਾ ਬਖਸ ਕੇ ਗਏ Continue Reading









