ਪੁਲਿਸ ਪ੍ਰਸ਼ਾਸਨ ਨੇ ਸਿਆਸੀ ਦਬਾਅ ਅਤੇ ਦਲਿਤ ਵਿਰੋਧੀ ਰਵੱਈਏ ਦਾ ਤਿਆਗ ਨਾ ਕੀਤਾ ਤਾਂ ਹਾਈਵੇ ਜਾਮ ਕੀਤਾ ਜਾਵੇਗਾ: ਘੁੱਗਸ਼ੋਰ,ਚੀਦਾ, ਸ਼ੇਰਪੁਰ ਸੱਦਾ*
ਸੁਭਾਨਪੁਰ, ਭੁਲੱਥ, ਕਪੂਰਥਲਾ,17 ਮਾਰਚ, ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵਲੋਂ ਸਿਆਸੀ ਦਬਾਅ ਹੇਠ ਧਾਰਨ ਕੀਤੇ ਦਲਿਤ ਵਿਰੋਧੀ ਰਵੱਈਏ ਦੇ ਰੋਸ ਵਜੋਂ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਨੇ ਅੰਮ੍ਰਿਤਸਰ-ਜਲੰਧਰ ਮੁੱਖ ਸੜਕ ਨੂੰ ਜਾਮ ਕਰਕੇ ਪ੍ਰਦਰਸ਼ਨ ਕੀਤਾ। ਇਹ ਜਾਮ ਸ਼ਾਮ 4:30 ਵਜੇ ਲਗਾਇਆ ਅਤੇ 6:30 ਵਜੇ ਖ਼ਤਮ ਕੀਤਾ ਗਿਆ। ਮੌਕੇ ਉੱਤੇ ਐੱਸ ਐੱਸ ਪੀ ਤਰਫੋਂ Continue Reading








