ਸੰਸਕ੍ਰਿਤੀ ਕੇ.ਐਮ.ਵੀ. ਸਕੂਲ ਦੀ ਵਿਦਿਆਰਥਣ ਭਾਰਤੀ ਸੌਫਟ ਟੈਨਿਸ ਟੀਮ ਲਈ ਚੁਣੀ ਗਈ।
ਜਲੰਧਰ: ਸੰਸਕ੍ਰਿਤੀ ਕੇ.ਐਮ.ਵੀ. ਸਕੂਲ ਲਈ ਇਹ ਬੇਹੱਦ ਮਾਣ ਵਾਲੀ ਗੱਲ ਹੈ ਕਿ ਸਕੂਲ ਦੀ ਹੋਣਹਾਰ ਵਿਦਿਆਰਥਣ ਜਸਮੀਨ ਕੌਰ ਭੋਗਲ ਦੀ ਚੋਣ ‘ਦੂਜੀ ਏਸ਼ੀਅਨ ਜੂਨੀਅਰ ਸੌਫਟ ਟੈਨਿਸ ਚੈਂਪੀਅਨਸ਼ਿਪ’ ਲਈ ਭਾਰਤੀ ਸੌਫਟ ਟੈਨਿਸ ਟੀਮ (ਅੰਡਰ-18) ਵਿੱਚ ਹੋਈ ਹੈ। ਇਹ ਚੋਣ ‘ਅਮੇਚਿਓਰ ਸੌਫਟ ਟੈਨਿਸ ਫੈਡਰੇਸ਼ਨ ਆਫ਼ ਇੰਡੀਆ’ ਵੱਲੋਂ ਕੀਤੀ ਗਈ ਹੈ। ਜਸਮੀਨ ਕੌਰ Continue Reading









